ਵਕਤ ਕੋਲ ਵਕਤ ਹੈ ਨਹੀਂ!
ਤੇ ਤੂੰ ਆਖਦੈਂ, ਹਾਲੇ ਵਕਤ ਹੈ ਨਹੀਂ?
ਮੇਰੇ ਕੋਲ ਤੂੰ ਹੈ ਨਹੀਂ, ਤੇਰੇ ਕੋਲ ਮੈਂ ਹੈ ਨਹੀਂ!
ਕਿਵੇਂ ਕਹਿਦਾਂ ਵਕਤ ਭੈੜਾ ਸਖ਼ਤ ਹੈ ਨਹੀਂ!
ਮਜ਼ਬੂਰੀਆਂ ਬੇਹਿਸਾਬ, ਦੂਰੀਆਂ ਅਸਿਹ ਨੇ,
ਮਸ਼ਹੂਰੀਆਂ ‘ਚ ਤੇਰੇ ਇਸ਼ਕ ਜਿਹਾ,
ਸੁਕੂਨ-ਏ-ਕਲਬ ਹੈ ਨਹੀਂ ।
ਵਕਤ ਕੋਲ ਵਕਤ ਹੈ ਨਹੀਂ!
ਤੇ ਤੂੰ ਆਖਦੈਂ, ਹਾਲੇ ਵਕਤ ਹੈ ਨਹੀਂ?
ਮੇਰੇ ਕੋਲ ਤੂੰ ਹੈ ਨਹੀਂ, ਤੇਰੇ ਕੋਲ ਮੈਂ ਹੈ ਨਹੀਂ!
ਕਿਵੇਂ ਕਹਿਦਾਂ ਵਕਤ ਭੈੜਾ ਸਖ਼ਤ ਹੈ ਨਹੀਂ!
ਮਜ਼ਬੂਰੀਆਂ ਬੇਹਿਸਾਬ, ਦੂਰੀਆਂ ਅਸਿਹ ਨੇ,
ਮਸ਼ਹੂਰੀਆਂ ‘ਚ ਤੇਰੇ ਇਸ਼ਕ ਜਿਹਾ,
ਸੁਕੂਨ-ਏ-ਕਲਬ ਹੈ ਨਹੀਂ ।