ਅੱਜ ਦਾ ਵਿਚਾਰ (02 ਨਵੰਬਰ, 2022)

ਸਿਰਫ਼ ਕੋਸ਼ਿਸ਼ਾਂ ਅਤੇ ਹੌਂਸਲਾ ਕਾਫੀ ਨਹੀਂ, ਸਹੀ ਟੀਚਾ ਅਤੇ ਸਟੀਕ ਦਿਸ਼ਾ ਜ਼ਰੂਰੀ ਹੈ । -ਜੌਨ ਐੱਫ਼. ਕੈਨੇਡੀ (John F. Kennedy) Read More Ajj Da Vichar
ਅੱਜ ਦਾ ਵਿਚਾਰ (27 ਅਕਤੂਬਰ, 2022)

ਘੜੀ ਨੂੰ ਦੇਖੋ ਨਾ ਸਗੋਂ, ਉਹ ਕਰੋ ਜੋ ਇਹ ਕਰਦੀ ਹੈ, ਤੁਰੋ । -ਸੈਮ ਲਵਿਨਸਨ (Sam Levinson) Read More Ajj Da Vichar
ਅੱਜ ਦਾ ਵਿਚਾਰ (15 ਅਕਤੂਬਰ, 2022)

ਸਭ ਤੋਂ ਤਾਕਤਵਰ ਯੋਧੇ ਦੋ ਹੀ ਹਨ-ਸਬਰ ਅਤੇ ਸਮਾਂ -ਲਿਓ ਤਾਲਸਤਾਏ (Leo Tolstoy) Read More Ajj Da Vichar
ਅੱਜ ਦਾ ਵਿਚਾਰ (07 ਅਕਤੂਬਰ, 2022)

ਹਰ ਨਵਾਂ ਦਿਨ ਇੱਕ ਨਵੇਂ ਰਾਹ ਉੱਤੇ ਤੁਰਨ ਦੀ ਉਮੀਦ ਲੈ ਕੇ ਆਉਂਦਾ ਹੈ । -ਮਾਰਥਾ ਬੈਕ (Martha Beck) Read More Ajj Da Vichar
ਅੱਜ ਦਾ ਵਿਚਾਰ (24 ਸਤੰਬਰ, 2022)

ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ, ਹਰ ਜਗ੍ਹਾ ਦੇ ਇਨਸਾਫ਼ ਲਈ ਖ਼ਤਰਾ ਹੈ। -ਮਾਰਟਿਨ ਲੂਥਰ ਕਿੰਗ (Martin Luther King Jr.) Read More Ajj Da Vichar
ਅੱਜ ਦਾ ਵਿਚਾਰ (20 ਸਤੰਬਰ, 2022)

ਜਦੋਂ ਤੱਕ ਕੋਈ ਕੰਮ ਕਰ ਨਾ ਲਿਆ ਜਾਵੇ ਉਦੋਂ ਤੱਕ ਉਹ ਅਸੰਭਵ ਹੀ ਲੱਗਦਾ ਹੈ। -ਨੈਲਸਨ ਮੰਡੇਲਾ (Nelson Mandela) Read More Ajj Da Vichar
ਅੱਜ ਦਾ ਵਿਚਾਰ (13 ਸਤੰਬਰ, 2022)

ਜਿਹੜੇ ਫੈਸਲੇ ਕਾਹਲ ਵਿਚ ਕੀਤੇ ਜਾਂਦੇ ਹਨ, ਉਹਨਾਂ ਸੰਬਧੀ ਪਛਤਾਉਣ ਲਈ ਜ਼ਿੰਦਗੀ ਬੜੀ ਵਿਹਲ ਦਿੰਦੀ ਹੈ । -ਨਰਿੰਦਰ ਸਿੰਘ ਕਪੂਰ (Narinder Singh Kapoor) Read More Ajj Da Vichar
ਅੱਜ ਦਾ ਵਿਚਾਰ (11 ਸਤੰਬਰ, 2022)

ਤੁਸੀਂ ਕਿੰਨੇ ਮਜ਼ਬੂਤ ਹੋ ਇਸ ਗੱਲ ਦਾ ਤੁਹਾਨੂੰ ਉਦੋਂ ਤੱਕ ਪਤਾ ਨਹੀਂ ਲਗਦਾ ਜਦੋਂ ਤੱਕ ਤੁਹਾਡੇ ਕੋਲ ਮਜ਼ਬੂਤ ਰਹਿਣ ਤੋਂ ਇਲਾਵਾ ਕੋਈ ਦੂਜਾ ਰਾਹ ਨਹੀਂ ਹੁੰਦਾ । -ਬੌਬ ਮਾਰਲੇ (Bob Marley) Read More Ajj Da Vichar
ਅੱਜ ਦਾ ਵਿਚਾਰ (04 ਸਤੰਬਰ, 2022)

ਸਭ ਤੋਂ ਸ਼ਕਤੀਸਾਲੀ ਉਹ ਹੈ ਜਿਸ ਵਿਚ ਖੁੱਦ ਉੱਤੇ ਕਾਬੂ ਰੱਖਣ ਦੀ ਸ਼ਕਤੀ ਹੈ । -ਸੇਨੇਕਾ (Seneca) Read More Ajj Da Vichar
ਅੱਜ ਦਾ ਵਿਚਾਰ (02 ਸਤੰਬਰ, 2022)

ਅੱਗ ਸੋਨੇ ਨੂੰ ਪਰਖਦੀ ਹੈ ਅਤੇ ਔਖੀ ਘੜੀ ਇਨਸਾਨ ਨੂੰ । -ਸੇਨੇਕਾ (Seneca) Read More Ajj Da Vichar