ਨਵੀਂ ਦਿੱਲੀ, 3 ਜਨਵਰੀ – ਨਵਾਂ ਸਾਲ ਔਰਤਾਂ ਦੇ ਮਰਦਾਂ ਨਾਲ ਬਰਾਬਰੀ ਪੱਖੋਂ ਇੱਕ ਵੱਡੇ ਸੁਧਾਰ ਦਾ ਦਸਤਾਵੇਜ਼ ਲੈ ਕੇ ਆਇਆ ਹੈ। ਵਿਆਹ ਦੀ ਘੱਟੋ-ਘੱਟ ਉਮਰ...
ਲੁਧਿਆਣਾ, 3 ਜਨਵਰੀ – ਨਵੇਂ ਸਾਲ ਮੌਕੇ ਦਿੱਲੀ ਤੋਂ ਅੰਮ੍ਰਿਤਸਰ ਮੱਥਾ ਟੇਕਣ ਗਏ ਪਰਵਾਰ ਦਾ ਮੁੜਦੇ ਸਮੇਂ ਲੁਧਿਆਣਾ ਜਿ਼ਲੇ ਦੇ ਸਾਹਨੇਵਾਲ ਅਤੇ ਪਿੰਡ ਪਵਾ ਨੇੜੇ ਹਾਈਵੇ...
ਇਤਹਾਸ ਵਿੱਚ ਆਪਣੇ ਮੁੱਦਿਆਂ ਤੇ ਲੱਖਾਂ ਲੋਕਾਂ ਦੇ ਸਮੱਰਥਨ ਦੀ ਵਿਸ਼ਾਲ ਗਿਣਤੀ ਦੇ ਪੱਖੋਂ ਭਾਰਤੀ ਕਿਸਾਨਾਂ ਦੇ ਸੰਘਰਸ਼ ਦੀ ਹੱਦ ਸਿਰਫ ਇਸ ਗੱਲ ਤੱਕ ਨਹੀਂ ਸੋਚਣੀ...
ਮਿਲਾਨ, 2 ਜਨਵਰੀ – ਇਟਲੀ ਵਿੱਚ ਵੱਖ-ਵੱਖ ਥਾਵਾਂ ਉੱਤੇ ਭਾਰਤੀ ਭਾਈਚਾਰੇ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਹਾਦਸੇ ਵਿੱਚ ਇਟਲੀ ਦੇ ਸ਼ਹਿਰ ਲਾਤੀਨਾ...
ਨਵੀਂ ਦਿੱਲੀ, 2 ਜਨਵਰੀ – ਚੀਨ ਨੇ ਨਵੀਂ ਦਿੱਲੀ ਦੇ ਆਪਣੇ ਦੂੁਤਘਰ ਵਿੱਚ ਕੰਮ ਕਰਦੇ ਕਈ ਭਾਰਤੀ ਮੁਲਾਜ਼ਮਾਂ ਨੂੰ ਅਚਾਨਕ ਹੀ ਨੌਕਰੀ ਛੱਡਣ ਦੇ ਲਈ ਕਹਿ...
ਪਿਛਲੇ ਹਫ਼ਤੇ ਕੰਗਨਾ ਵੱਲੋਂ ਦਿੱਤੀ ਗਈ ਅਰਜ਼ੀ ਰੱਦਮੁੰਬਈ, 2 ਜਨਵਰੀ – ਅਭਿਨੇਤਰੀ ਕੰਗਨਾ ਰਣੌਤ ਦੇ ਫਲੈਟਾਂ ਵਿੱਚ ਮਨਜ਼ੂਰੀ ਦੇ ਬਿਨਾਂ ਉਸਾਰੀ ਕਰ ਕੇ ਬਣਾਏ ਹਿੱਸੇ ਨੂੰ...
ਹੁਸ਼ਿਆਰਪੁਰ, 2 ਜਨਵਰੀ – ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੂੰ ਕਿਸਾਨੀ ਸੰਘਰਸ਼ ਵਿਰੁੱਧ ਕੀਤੀ ਟਿੱਪਣੀ ਮਹਿੰਗੀ ਪਈ ਹੈ। ਇਸ ਉੱਤੇ...
ਢਾਕਾ, 30 ਦਸੰਬਰ – ਮਨੁੱਖੀ ਅਧਿਕਾਰ ਗਰੁੱਪਾਂ ਦੀਆਂ ਚਿੰਤਾਵਾਂ ਦੇ ਬਾਵਜੂਦ ਬੰਗਲਾ ਦੇਸ਼ ਦੇ ਦੱਖਣ ਪੂਰਬ ਵਿੱਚ ਬੰਦਰਗਾਹ ਵਾਲੇ ਸ਼ਹਿਰ ਚਿਟਾਗੌਂਗ ਤੋਂ ਕੱਲ੍ਹ ਨੇਵੀ ਦੇ ਪੰਜ...
ਕਰਾਚੀ, 30 ਦਸੰਬਰ – ਪਾਕਿਸਤਾਨ ਦੇ ਸ਼ਹਿਰ ਕਰਾਚੀ ‘ਚ ਪਿਛਲੇ ਦਿਨੀਂ ਚੀਨ ਦੇ ਨਾਗਰਿਕਾਂ ‘ਤੇ ਜਾਨਲੇਵਾ ਹਮਲਾ ਹੋਇਆ ਅਤੇ ਗਵਾਦਰ ‘ਚ ਚੀਨ-ਪਾਕਿਸਤਾਨ ਆਰਥਿਕ ਗਲੀਆਰਾ (ਸੀ ਪੀ...
*ਇਸ ਦੇ ਬਾਵਜੂਦ ਭਾਰਤੀ ਦਾਅਵੇ ਨੂੰ ਪਾਕਿ ਵੱਲੋਂ ਚੁਣੌਤੀਇਸਲਾਮਾਬਾਦ, 30 ਦਸੰਬਰ – ਭਾਰਤ ਵੱਲੋਂ ਬਾਸਮਤੀ ਨੂੰ ਆਪਣੇ ਪ੍ਰਾਡਕਟਦੇ ਰੂਪ ‘ਚ ਰਜਿਸਟਰਡ ਕਰਵਾਉਣ ਦੇ ਖ਼ਿਲਾਫ਼ ਪਾਕਿਸਤਾਨ ਯੂਰਪੀ...