ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਹੀਂ

ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਹੀਂ ।ਜੇਕਰ ਮੇਰੀ ਵੀ ਏ, ਕੀ ਮੈਂ ਤੇਰੀ ਨਹੀਂ। ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜ਼ਾਇਜ਼ ਏ ਸਭ,ਮੈਂ ਕਹਿੰਨੀ ਆਂ ਊੰ ਹੂੰ ਹੇਰਾ ਫੇਰੀ ਨਹੀਂ। ਕਿੱਸਰਾਂ ਡਰ ਦਾ ਘੁਣ ਖਾ ਜਾਂਦੈ ਨੀਂਦਰ ਨੂੰ,ਤੂੰ ਕੀ ਜਾਣੇ ਤੇਰੇ ਘਰ ਜੇ ਬੇਰੀ ਨਹੀਂ। ਮੇਰੀ ਮੰਨ ਤੇ ਆਪਣੇ ਆਪਣੇ ਰਾਹ ਪਈਏ,ਕੀ ਕਹਿੰਨਾਂ […]