ਮੇਰੀ ਮਰਜ਼ੀ

ਮੇਰੀ ਮਰਜ਼ੀ ਮੇਰੀ ਮੰਨਦੀ ਨਹੀਂ,ਉਹ ਕਰਦੀ ਹੈ ਜੋ ਮਨ ਕਰੇ।ਮਨ ਮਰਜ਼ੀਆਂ ਕਰਦੀ ਹੈ,ਨਾ ਦਬਦੀ ਹੈ ਨਾ ਡਰਦੀ ਹੈ।ਉਹ ਮੇਰੀ ਵਿਗੜੀ ਹੋਈ ਮਰਜ਼ੀ ਹੈ,ਜੋ ਨਿੱਤ ਮਰਜ਼ੀਆਂ ਕਰਦੀ ਹੈ।ਛੋਟੇ ਬੱਚੇ ਵਾਂਗੂੰ ਜਿੱਦ ਕਰਦੀ,ਜੱਗ ਦੀ ਪ੍ਰਵਾਹ ਨਾ ਕਰਦੀ ਹੈ।ਮਨ ਆਈਆਂ ਕਰਦਾ ਦੇਖ ਓਹਨੂੰ,ਮੇਰੀ ਅਕਲ ਨਿੱਤ ਅਰਜ਼ੀਆਂ ਕਰਦੀ ਹੈ।ਪਰ ਉਹ ਤਾਂ ਆਖਿਰ ਮਰਜ਼ੀ ਹੈ,ਆਪਣੀ ਹੀ ਮਰਜ਼ੀਆਂ ਕਰਦੀ ਹੈ। -ਦੀਪ […]
ਪੱਥਰ

ਜਦ ਵੀ ਕਿਸੇ ਦਾ ਦੁੱਖ ਵੇਖਸਿੱਲ੍ਹੀ ਹੋ ਜਾਂਦੀ ਹੈਮੇਰੀ ਅੱਖਵਧਾਈ ਦਿੰਦਾ ਹਾਂ ਆਪਣੇਆਪ ਨੂੰ ਮੈਂ ਅਜੇਪੱਥਰ ਨਹੀਂ ਹੋਇਆ । – ਨਵਤੇਜ ਭਾਰਤੀ Read More Punjabi Poetry
ਉਮੀਦ

ਉਮੀਦ ਤੇ ਕਾਇਮ ਇਸ ਦੁਨੀਆਂ ਵਿੱਚਜੇ ਮੁੱਕਜੇ ਉਮੀਦ ਤਾ ਬੰਦਾ ਮੁੱਕ ਸਕਦੈ,ਜਿੰਦਗੀ ਦੀ ਦੌੜ ਵਿੱਚ ਉਲਝਿਆ ਬੰਦਾਇਕ ਉਮੀਦ ਆਸਰੇ ਹੀ ਰੁੱਕ ਸਕਦੈ,ਉਮੀਦ ਮਿਲੇ ਤਾਂ ਜੱਗ ਜਿੱਤਿਆ ਜਾਵੇਗੁੰਮ ਜਾਵੇ ਤਾਂ ਸੱਭ ਕੁਝ ਮੁੱਕ ਸਕਦੈ,ਕਿਸੇ ਦੁੱਜੇ ਤੋਂ ਉਮੀਦ ਨਾ ਰੱਖਿਓ ਕਦੇਟੁੱਟ ਜਾਵੇ ਤਾਂ ਬੰਦਾ ਵੀ ਟੁੱਟ ਸਕਦੈ,ਇੱਥੇ ਦੇ ਕੇ ਉਮੀਦ ਲੁੱਟ ਲੈਂਦੇ ਖੁਆਬਕੁਝ ਨਾ ਕੀਤਿਆ ਵੀ ਬੰਦਾ […]
ਵਜਾ ਏ ਤੂੰ…

ਮੇਰੀ ਖੁਸ਼ੀਆ ਵੱਲ ਜਾਂਦਾਸਭ ਤੋ ਪਿਆਰਾ ਰਾਂਹ ਏ ਤੂੰ,ਤੈਨੂੰ ਪਤਾਮੇਰੀ ਜਿੰਦਗੀ ਐਨੀ ਸੋਹਣੀ ਹੋਣ ਦੀਇੱਕੋ-ਇੱਕ ਵਜਾ ਏ ਤੂੰ । -ਪ੍ਰਦੀਪ ਸਿੱਧੂ Pardeep Sidhu Read More Punjabi Shayari
ਹਮਦ-ਏ-ਮਹਿਬੂਬ

ਤੇਰੇ ਲਫ਼ਜ਼ ਮੇਰੇ ਲਈ ਮੁੱਕਦਸ ਜਿਉਂ ਮੋਮਿਨ ਲਈ ਕੁਰਾਨ ਹੋਵੇ।ਤੇਰੇ ਬਾਝੋਂ ਸੋਚਾਂ ਕਿਸੇ ਹੋਰ ਬਾਰੇ ਤਾਂ ਫ਼ਰੇਬੀ ਮੇਰਾ ਈਮਾਨ ਹੋਵੇ।ਜਦ ਤੂੰ ਨਾ ਦਿਸੇ ਨਿਗਾਹਾਂ ਨੂੰ ਤਾਂ ਮਹਿਫ਼ਿਲ ਭੀ ਮੇਰੇ ਲਈ ਸ਼ਮਸ਼ਾਨ ਹੋਵੇ।ਇਹ ਮੁਹੱਬਤ ਸ਼ੈਅ ਅਨੋਖੀ ਜਿੱਥੇ ਮੇਰੇ ਜਿਹਾ ਵੀ ਪ੍ਰਵਾਣ ਹੋਵੇ। -ਹੁਸਨਪ੍ਰੀਤ Husanpreet Read More Punjabi Shayari
ਇਸ਼ਕ

ਦਿਲ ਦੇ ਛੱਤੇ ਵਿੱਚੋਂ,ਸੁਪਨੇ ਤਿੱਪ ਤਿੱਪ ਚੋਏਯਾਦਾਂ ਦੇ ਤੁੱਬਕੇ ਅਸੀਂ,ਨਜ਼ਮਾਂ ਵਿੱਚ ਪਿਰੋਏ !!ਦੁਨੀਆਂ ਦੇ ਸਵਾਦ,ਉਸ ਲਈ ਫਿੱਕੇ ਹੋ ਜਾਂਦੇਇਸ਼ਕ ਨਾਮ ਦਾ ਮਧੂ,ਜਿਸਦੇ ਬੁੱਲ੍ਹਾ ਨੂੰ ਛੋਏ !! -ਗੁਰਵਿੰਦਰ ਸਿੰਘ ਪੱਖੋਕੇ Read More Punjabi Shayari
ਫਰਕ

ਬਸ ਏਸ ਗੱਲ ਤੋਂ ਲਾ ਲਓ ਅੰਦਾਜ਼ੇ ਫਰਕ ਕਿੰਨੇ ਆਏ ਹੋਏ ਨੇ,ਕਿ ਮੇਰੀ ਪਸੰਦ ਦੇ ਸਾਰੇ ਸੂਟ ਹੁਣ ਉਹਨੇ ਘਰੇ ਲਾਏ ਹੋਏ ਨੇ । -ਮਨਦੀਪ ਮਾਨ Mandeep Maan Read More Sad Punjabi Shayari
ਕੋਸ਼ਿਸ਼-ਜੋਬਨ ਚੀਮਾ

ਕੋਸ਼ਿਸ਼ ਹੀ ਮੰਗੀ ਸੀ ਜ਼ਿੰਦਗੀ ਨੇ ਤੈਥੋਂ,ਕਿੰਨਾ ਸੀ ਤੂੰ ਖਾਲ਼ੀਂ ਉਹ ਵੀ ਕਰ ਨਾ ਸਕਿਆ । ਤੂੰ ਹਾਰਾਂ ਨੂੰ ਮਿਲਿਆ, ਤਿਊੜੀ ਪਾ ਮੱਥੇ,ਹਕੀਕਤ, ਹਲਾਤਾਂ ਨੂੰ ਵੀ ਜਰ ਨਾ ਸਕਿਆ । ਨਾ ਹਿੰਮਤਾਂ ਦੇ ਮੋਢੇ ਨਾ ਮੋਢਾ ਤੂੰ ਲਾਇਆ,ਨਾ ਡਰ ਦੇ ਡਰਾਵੇ ਤੋਂ ਹੀ ਡਰ ਤੂੰ ਸਕਿਆ । ਨਾ ਜ਼ਿੰਦਗੀ ਨੂੰ ਜਿਉਣਾਂ ਹੀ ਆਇਆ ਹੈ ਤੈਨੂੰ,ਨਾ […]