ਦੋਸਤ

ਜੇ ਦੋਸਤ ਗਿਣਨ ਦੀ ਲੋੜ ਵੀ ਪਵੇ,ਤਾਂ ਮਾੜੇ ਸਮੇਂ ਵਿੱਚ ਗਿਣਨਾ,ਤੁਹਾਨੂੰ ਗਿਣਨੇ ਸੌਖੇ ਹੋ ਜਾਣਗੇ । -ਲਵਪ੍ਰੀਤ ਗਿੱਲ ‘ਲਵੀ (Lovepreet Gill Lavi) Sad Shayari in Punjabi

ਯਾਦਾਂ

ਕਦੇ ਉਹੋ ਜਿਹੇ ਹੋਕੇ ਨਹੀਂ ਮਿਲੇ,ਉੰਝ ਸੈਕੜਿਆਂ ਬਾਰ ਮਿਲੇ ਸਕੂਲੋਂ ਬਾਹਰ ।ਬਸ ਯਾਦਾਂ ਵਿਚ ਹੀ ਰਹਿ ਗਏ,ਸਕੂਲ ਆਲੇ ਯਾਰ ਤੇ ਪਹਿਲਾ ਪਿਆਰ । -ਜਸਵਿੰਦਰ ਚੱਠਾ (Jaswinder Chatha) Sad Shayari in Punjabi

ਗਲਤੀਆਂ…

Maulana Rumi Quotes

ਤੁਹਾਡੀਆਂ ਗਲਤੀਆਂ ਵੀ ਤੁਹਾਨੂੰ ਸੱਚ ਤੱਕ ਲੈ ਜਾਂਦੀਆ ਹਨ,ਜਦੋਂ ਤੁਸੀ ਧਿਆਨ ਨਾਲ ਸਵਾਲ ਕਰਦੇ ਹੋਜਵਾਬ ਤੁਰ ਆਉਂਦਾ ਹੈ । -ਮੌਲਾਨਾ ਰੂਮੀ (Maulana Rumi) Maulana Rumi Quotes

ਬੇਹਿਸਾਬੇ

Lovepreet Gill Lavi Quotes

ਮੁਹੱਬਤ, ਪਿਆਰ ਤੇ ਦੋਸਤੀ ਦੇ ਨਸ਼ੇ ਵਿੱਚਜਿਹੜੇ ਇਨਸਾਨ ਨਾਲ ਅੱਜ ਤੁਸੀਂ ਬੇਹਿਸਾਬੇ ਚੱਲਦੇ ਹੋ, ਇਕ ਦਿਨ ਜਦੋਂ ਅਗਲਾ ਹਿਸਾਬ-ਕਿਤਾਬ ਮੰਗੇਗਾ, ਫਿਰ ਤੁਹਾਡੇ ਕੋਲੋਂ ਉਹਦੇ ਸਾਹਮਣੇ ਸਿਰ ਉੱਚਾ ਕਰਕੇ ਖੜ੍ਹ ਨਹੀਂ ਹੋਣਾ । -ਲਵਪ੍ਰੀਤ ਗਿੱਲ ‘ਲਵੀ (Lovepreet Gill Lavi) Sad Shayari in Punjabi

ਤੁਹਾਡਾ ਦੋਸਤ

Khalil Gibran Quotes

ਤੁਹਾਡਾ ਦੋਸਤ ਤੁਹਾਡਾ ਖੇਤ ਹੈ, ਜਿੱਥੇ ਤੁਸੀਂ ਪਿਆਰ ਨਾਲ ਬੀਜ ਬੀਜਦੇ ਹੋ ਤੇ ਫਿਰ ਸ਼ੁਕਰਾਨਾ ਕਰਦੇ ਹੋਏ ਉਸ ਦੀ ਫ਼ਸਲ ਵਢਦੇ ਹੋ । – ਖ਼ਲੀਲ ਜਿਬਰਾਨ (Khalil Gibran) Khalil Gibran Quotes

ਖ਼ੁਦਕੁਸ਼ੀ

ਵਾਸਨਾ ਦੇ ਪਲੰਘ ਤੇ ਪੈਰ ਧਰਦਿਆਂ ਹੀ ਪਿਆਰ ਖ਼ੁਦਕੁਸ਼ੀ ਕਰ ਲੈਂਦਾ ਹੈ । – ਖ਼ਲੀਲ ਜਿਬਰਾਨ (Khalil Gibran) Khalil Gibran Quotes

ਫ਼ਰਕ

Lovepreet Gill

ਉਹਦਾ ਕਹਿਣਾ ਸੀਜਿੰਦਗੀ ਚੋਂ ਕਿਸੇ ਇੱਕ ਦੇ ਜਾਣ ਨਾਲਕੋਈ ਫ਼ਰਕ ਨਹੀਂ ਪੈਂਦਾ …ਇਹ ਫ਼ਰਕ ਤਾਂ ਉਸੇ ਨੂੰ ਪਤਾਜਿਹੜਾ ਕਿਸੇ ਇੱਕ ਇਨਸਾਨ ਨੂੰ ਪੂਰੀ ਜਿੰਦਗੀ ਮੰਨ ਲੈਂਦਾ । -ਲਵਪ੍ਰੀਤ ਗਿੱਲ ‘ਲਵੀ (Lovepreet Gill Lavi) Sad Shayari in Punjabi

ਅੱਜ ਦਾ ਵਿਚਾਰ (24 ਸਤੰਬਰ, 2022)

Ajj Da Vichar ik Soch

ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ, ਹਰ ਜਗ੍ਹਾ ਦੇ ਇਨਸਾਫ਼ ਲਈ ਖ਼ਤਰਾ ਹੈ। -ਮਾਰਟਿਨ ਲੂਥਰ ਕਿੰਗ (Martin Luther King Jr.) Read More Ajj Da Vichar

ਅੱਜ ਦਾ ਵਿਚਾਰ (20 ਸਤੰਬਰ, 2022)

Ajj Da Vichar

ਜਦੋਂ ਤੱਕ ਕੋਈ ਕੰਮ ਕਰ ਨਾ ਲਿਆ ਜਾਵੇ ਉਦੋਂ ਤੱਕ ਉਹ ਅਸੰਭਵ ਹੀ ਲੱਗਦਾ ਹੈ। -ਨੈਲਸਨ ਮੰਡੇਲਾ (Nelson Mandela) Read More Ajj Da Vichar

ਆਪਣਾ

Lovepreet Gill Lavi Quotes

ਔਖੇ ਵੇਲੇ ਨਾਲ ਕੋਈ-ਕੋਈ ਖੜ੍ਹਦਾ ਏ,ਬਹਾਨੇ ਲੱਭ-ਲੱਭ ਸਾਰੇ ਜਾਂਦੇ ਦੂਰ ਹੋਈ ।ਉਹਦੋਂ ਦੁਨੀਆਂ ਸੁੰਨੀ-ਸੁੰਨੀ ਲੱਗਦੀ ਏ,ਜਦੋਂ ਇੱਥੇ ਆਪਣਾ ਨਹੀਂ ਦੀਂਹਦਾ ਕੋਈ । -ਲਵਪ੍ਰੀਤ ਗਿੱਲ ‘ਲਵੀ (Lovepreet Gill Lavi) Sad Shayari in Punjabi