ਪਿਆਰ…

ਤੁਹਾਡੇ ਅੰਦਰ ਤੁਹਾਡੀ ਸਮਝ ਤੋਂ ਕਿਤੇ ਜ਼ਿਆਦਾ ਪਿਆਰ ਹੈ , ਜੋ ਤੁਸੀਂ ਕਦੀ ਸਮਝ ਹੀ ਨਹੀਂ ਸਕਦੇ । -ਮੌਲਾਨਾ ਰੂਮੀ (Maulana Rumi) Maulana Rumi Quotes
ਅੱਜ ਦਾ ਵਿਚਾਰ (02 ਨਵੰਬਰ, 2022)

ਸਿਰਫ਼ ਕੋਸ਼ਿਸ਼ਾਂ ਅਤੇ ਹੌਂਸਲਾ ਕਾਫੀ ਨਹੀਂ, ਸਹੀ ਟੀਚਾ ਅਤੇ ਸਟੀਕ ਦਿਸ਼ਾ ਜ਼ਰੂਰੀ ਹੈ । -ਜੌਨ ਐੱਫ਼. ਕੈਨੇਡੀ (John F. Kennedy) Read More Ajj Da Vichar
ਮੁਹੱਬਤ

ਮੁਹੱਬਤ ਇਸ ਲਈ ਯਾਦ ਰਹਿੰਦੀ ਹੈ ,ਕਿਉਂਕਿ ਇਹੋ ਜਿਹਾ ਚੰਗਾ ਵਕਤ ਜੀਵਨ ਵਿਚ ਫਿਰ ਨਹੀਂ ਆਉਂਦਾ । – ਨਰਿੰਦਰ ਸਿੰਘ ਕਪੂਰ (Narinder Singh Kapoor) Read More Punjabi Quotes
ਅੱਜ ਦਾ ਵਿਚਾਰ (27 ਅਕਤੂਬਰ, 2022)

ਘੜੀ ਨੂੰ ਦੇਖੋ ਨਾ ਸਗੋਂ, ਉਹ ਕਰੋ ਜੋ ਇਹ ਕਰਦੀ ਹੈ, ਤੁਰੋ । -ਸੈਮ ਲਵਿਨਸਨ (Sam Levinson) Read More Ajj Da Vichar
ਕਿਸੇ ਨੂੰ ਹਰਾਉਣ…

ਕਿਸੇ ਨੂੰ ਹਰਾਉਣ ਦੀ ਥਾਂ ਆਪ ਜਿੱਤਣ ਵਿਚ ਦਿਲਚਸਪੀ ਲਓ । – ਨਰਿੰਦਰ ਸਿੰਘ ਕਪੂਰ (Narinder Singh Kapoor) Read More Punjabi Quotes
ਉਲਟ

ਲੋਕ, ਪਿਆਰ ਕਰਨ ਲਈ ਹੁੰਦੇ ਹਨ; ਚੀਜਾਂ, ਵਰਤਣ ਲਈ ਹੁੰਦੀਆਂ ਹਨ,ਉਲਟ ਨਾ ਕਰੋ। – ਨਰਿੰਦਰ ਸਿੰਘ ਕਪੂਰ (Narinder Singh Kapoor) Read More Punjabi Quotes
ਸ਼ੁਕਰ

ਜਿਨ੍ਹਾ ਚੀਜ਼ਾਂ ਲਈ ਅਸੀਂ ਅਰਦਾਸਾਂ ਕਰਦੇ ਰਹੇ ਹੁੰਦੇ ਹਾਂ, ਇੱਕ ਪੜਾਓ ‘ਤੇ ਆ ਕੇ ਅਸੀਂ ਜ਼ਰੂਰ ਸੋਚਦੇ ਹਾਂ ਕਿ ਸ਼ੁਕਰ ਹੈ, ਉਹ ਚੀਜਾਂ ਨਹੀਂ ਮਿਲੀਆਂ । – ਨਰਿੰਦਰ ਸਿੰਘ ਕਪੂਰ (Narinder Singh Kapoor) Read More Punjabi Quotes
ਯੋਗ

ਮਨੁੱਖ ਨੂੰ ਉਹ ਕਦੇ ਨਹੀਂ ਮਿਲਦਾ, ਜੋ ਉਹ ਚਾਹੁੰਦਾ ਹੈ, ਪਰ ਉਹ ਕੁਝ ਜ਼ਰੂਰ ਮਿਲਦਾ ਹੈ, ਜਿਸ ਦੇ ਉਹ ਯੋਗ ਹੁੰਦਾ ਹੈ । – ਨਰਿੰਦਰ ਸਿੰਘ ਕਪੂਰ (Narinder Singh Kapoor) Read More Punjabi Quotes
ਅੱਜ ਦਾ ਵਿਚਾਰ (15 ਅਕਤੂਬਰ, 2022)

ਸਭ ਤੋਂ ਤਾਕਤਵਰ ਯੋਧੇ ਦੋ ਹੀ ਹਨ-ਸਬਰ ਅਤੇ ਸਮਾਂ -ਲਿਓ ਤਾਲਸਤਾਏ (Leo Tolstoy) Read More Ajj Da Vichar
ਅੱਜ ਦਾ ਵਿਚਾਰ (07 ਅਕਤੂਬਰ, 2022)

ਹਰ ਨਵਾਂ ਦਿਨ ਇੱਕ ਨਵੇਂ ਰਾਹ ਉੱਤੇ ਤੁਰਨ ਦੀ ਉਮੀਦ ਲੈ ਕੇ ਆਉਂਦਾ ਹੈ । -ਮਾਰਥਾ ਬੈਕ (Martha Beck) Read More Ajj Da Vichar