ਮੋਗਾ, 17 ਅਪ੍ਰੈਲ – ਏਥੋਂ ਦੀ ਨਗਰ ਨਿਗਮ ਦੇ ਸਾਬਕਾ ਕੌਂਸਲਰ ਅਤੇ ਮੌਜੂਦਾ ਕੌਂਸਲਰ ਦੇ ਪਤੀ ਅਕਾਲੀ ਨੇਤਾ ਦਵਿੰਦਰ ਤਿਵਾੜੀ ਨੂੰ ਥਾਣਾ ਸਾਊਥ ਸਿਟੀ ਪੁਲਸ ਨੇ...
ਪਟਿਆਲਾ, 17 ਅਪ੍ਰੈਲ – ਥਾਣਾ ਸਿਟੀ ਸਮਾਣਾ ਦੇ ਐਸ ਐਚ ਓ ਕਰਨਵੀਰ ਸਿੰਘ ਤੇ ਦੋ ਹੋਰ ਪੁਲਸ ਮੁਲਾਜ਼ਮਾਂ ਨੂੰ ਵਿਜੀਲੈਂਸ ਬਿਊਰੋ ਪਟਿਆਲਾ ਨੇ 25 ਹਜ਼ਾਰ ਰੁਪਏ...
ਵੱਖ-ਵੱਖ ਕਿਸਮਾਂ ਦੇ ਤੀਹ ਦੇ ਕਰੀਬਕਾਨੂੰਨੀ ਤੇ ਗ਼ੈਰ-ਕਾਨੂੰਨੀ ਪਿਸਤੌਲ ਮਿਲੇਚੰਡੀਗੜ੍ਹ, 17 ਅਪ੍ਰੈਲ – ਮੱਧ ਪ੍ਰਦੇਸ਼ ਵਿੱਚੋਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਤਿੰਨ ਬਦਮਾਸ਼ਾਂ ਦੀ ਗ਼੍ਰਿਫ਼ਤਾਰੀ ਨਾਲਪੰਜਾਬ...
ਜਲਾਲਾਬਾਦ, 16 ਅਪ੍ਰੈਲ – ਜਲਾਲਾਬਾਦ ਦੇ ਪਿੰਡ ਸੈਦੋਕਾ ਵਿੱਚ ਇੱਕ ਔਰਤ ਨੇ ਆਪਣੀ ਜਠਾਣੀ ਨਾਲ ਰੰਜ਼ਸ਼ ਕਾਰਨ ਤਿੰਨ ਮਹੀਨਿਆਂ ਦੀ ਬੱਚੀ ਨੂੰ ਮਿੱਟੀ ਵਿੱਚ ਦੱਬ ਕੇ...
ਜਲੰਧਰ, 16 ਅਪ੍ਰੈਲ – ਕਪੂਰਥਲਾ ਦੀ ਔਰਤ ਨੂੰ ਇੰਗਲੈਂਡ ਭੇਜਣ ਦੇ ਨਾਂਅ ਉੱਤੇ ਜਲੰਧਰ ਦੇ ਟ੍ਰੈਵਲ ਏਜੰਟ ਭਰਾ-ਭੈਣ ਨੇ ਦੋ ਸਾਥੀਆਂ ਨਾਲ ਮਿਲ ਕੇ 5.50 ਲੱਖ...
ਹੁਸ਼ਿਆਰਪੁਰ, 14 ਅਪ੍ਰੈਲ – ਟੈਲੀਵਿਜ਼ਨ ਦੇ ਮਸ਼ਹੂਰ ਸ਼ੋਅ ‘ਕ੍ਰਾਈਮ ਪੈਟਰੋਲ’ ਉੱਤੇ ਅਪਰਾਧ ਨਾਲ ਸਬੰਧਤ ਕਹਾਣੀਆਂ ਵੇਖਣ ਦੇ ਸ਼ੌਕੀਨ 16-17 ਸਾਲਾ ਲੜਕੇ ਨੇ ਇਨ੍ਹਾਂ ਤੋਂ ਪ੍ਰਭਾਵਿਤ ਹੋ...
ਪਟਿਆਲਾ, 14 ਅਪ੍ਰੈਲ – ਫਿਲਮ ਦੀ ਸ਼ੂਟਿੰਗ ਦੀ ਟੀਮ ਨਾਲ ਕੈਨੇਡਾ ਲੈ ਜਾਣ ਦਾ ਝਾਂਸਾ ਦੇ ਕੇ ਵੀਜ਼ਾ ਲਵਾ ਕੇ ਨੌਂ ਜਣਿਆਂ ਨਾਲ ਨੱਬੇ ਲੱਖ ਠੱਗੀ...
ਭੁਲੱਥ, 14 ਅਪ੍ਰੈਲ – ਪਿੰਡ ਖੱਸਣ ਦੇ ਦੋ ਨਾਬਾਲਗ ਬੱਚਿਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਥਾਣਾ ਭੁਲੱਥ ਦੀ ਮੁਖੀ ਅਮਨਪ੍ਰੀਤ ਕੌਰ ਉੱਤੇ ਇੱਕ ਲੱਖ ਅੱਸੀ ਹਜ਼ਾਰ ਰੁਪਏ...
ਪਟਿਆਲਾ, 13 ਅਪ੍ਰੈਲ – ਰਾਘੋਮਾਜਰਾ ਵਿਖੇ ਇੱਕ ਘਰ ਵਿੱਚ ਕੰਮ ਕਰਦਾ ਨੌਕਰ ਬੱਚੇ ਨੂੰ ਵਰਗਲਾ ਕੇ ਲੈ ਗਿਆ। ਬੱਚੇ ਦਾ ਪਰਵਾਰ ਉਸ ਨੂੰ ਲੱਭਦਾ ਰਿਹਾ, ਪਰ...
ਉਦੈਪੁਰ, 12 ਅਪ੍ਰੈਲ – ਰਾਜਸਥਾਨ ਦੇ ਭੀਲਵਾੜਾ ਵਿੱਚ ਸ਼ਨੀਵਾਰ ਰਾਤ ਨਸ਼ਾ ਤਸਕਰਾਂ ਨੇ ਦੋ ਜਗ੍ਹਾ ਉੱਤੇ ਨਾਕਾਬੰਦੀ ਕਰ ਰਹੀ ਪੁਲਸ ਉੱਤੇ ਫਾਇਰਿੰਗ ਕਰ ਦਿੱਤੀ। ਇਸ ਕਾਰਨ...