ਭਾਲ …

ਮੈਂ ਉਨ੍ਹਾਂ ਸ਼ਬਦਾਂ ਦੀਭਾਲ ਵਿੱਚ ਹਾਂਜੋ ਧੁਰ ਅੰਦਰ ਲਹਿ ਜਾਂਦੇ ਹਨਜੋ ਭੁੱਖ ਲੱਗਣ ਤੇ ਖਾਏ ਜਾਂਦੇ ਹਨਪਿਆਸ ਲੱਗਣ ਤੇ ਪੀਤੇ ਜਾਂਦੇ ਹਨ… -ਨਵਤੇਜ ਭਾਰਤੀ (Navtej Bharti) Navtej Bharti Poetry
ਬੂੰਦ ਕਹਿੰਦੀ ਹੈ

ਬੂੰਦ ਕਹਿੰਦੀ ਹੈ,ਮੈਂ ਫੈਲਦੀ ਹਾਂਤਾਂ ਹੀ ਸਮੁੰਦਰ ਬਣਦਾ ਹੈ।ਸਮੁੰਦਰ ਉਸ ਤੇਮੁਸਕੁਰਾ ਛੱਡਦਾ ਹੈ… -ਨਵਤੇਜ ਭਾਰਤੀ (Navtej Bharti) Navtej Bharti Poetry
ਜਾਣਦਾ ਹਾਂ

ਜਾਣਦਾ ਹਾਂਨਾਰੀ ਦੇ ਭਿੱਜੇ ਕੇਸਾਂ ‘ਚੋਂਕੇਹੋ ਜਿਹੀ ਸੁਗੰਧਆਉਂਦੀ ਹੈਮੀਂਹ ਪੈਣ ਪਿੱਛੋਂ ਮੈਂਧਰਤੀ ਸੁੰਘ ਕੇ ਵੇਖੀ ਹੈ। -ਨਵਤੇਜ ਭਾਰਤੀ (Navtej Bharti) Navtej Bharti Poetry
ਏਹੋ ਜਿਹਾ…

ਏਹੋ ਜਿਹਾ ਈ ਹੈ ਉਹਫੁੱਲ ਵੀ ਆਪ ਦੇਣਾ ਪੈਂਦੈ,ਕਹਿਣਾ ਵੀ ਆਪ ਹੀ ਪੈਂਦੈਮੇਰੇ ਵਾਲ਼ਾਂ ਵਿੱਚ ਲਾ ਦੇ । -ਨਵਤੇਜ ਭਾਰਤੀ (Navtej Bharti) Navtej Bharti Poetry
ਮੈਨੂੰ ਪਤਾ ਨਹੀਂ

ਮੈਨੂੰ ਪਤਾ ਨਹੀਂਉਹਨੇ ਕੀ ਮੰਗਿਆ ਸੀ,ਮੈਂ ਆਪਣਾ ਆਪਉਹਦੇ ਹੱਥ ਤੇ ਧਰ ਦਿੱਤਾ । -ਨਵਤੇਜ ਭਾਰਤੀ Read More Punjabi Poetry