ਮੁਹੱਬਤ

ਮੁਹੱਬਤ ਇਸ ਲਈ ਯਾਦ ਰਹਿੰਦੀ ਹੈ ,ਕਿਉਂਕਿ ਇਹੋ ਜਿਹਾ ਚੰਗਾ ਵਕਤ ਜੀਵਨ ਵਿਚ ਫਿਰ ਨਹੀਂ ਆਉਂਦਾ । – ਨਰਿੰਦਰ ਸਿੰਘ ਕਪੂਰ (Narinder Singh Kapoor) Read More Punjabi Quotes
ਕਿਸੇ ਨੂੰ ਹਰਾਉਣ…

ਕਿਸੇ ਨੂੰ ਹਰਾਉਣ ਦੀ ਥਾਂ ਆਪ ਜਿੱਤਣ ਵਿਚ ਦਿਲਚਸਪੀ ਲਓ । – ਨਰਿੰਦਰ ਸਿੰਘ ਕਪੂਰ (Narinder Singh Kapoor) Read More Punjabi Quotes
ਉਲਟ

ਲੋਕ, ਪਿਆਰ ਕਰਨ ਲਈ ਹੁੰਦੇ ਹਨ; ਚੀਜਾਂ, ਵਰਤਣ ਲਈ ਹੁੰਦੀਆਂ ਹਨ,ਉਲਟ ਨਾ ਕਰੋ। – ਨਰਿੰਦਰ ਸਿੰਘ ਕਪੂਰ (Narinder Singh Kapoor) Read More Punjabi Quotes
ਸ਼ੁਕਰ

ਜਿਨ੍ਹਾ ਚੀਜ਼ਾਂ ਲਈ ਅਸੀਂ ਅਰਦਾਸਾਂ ਕਰਦੇ ਰਹੇ ਹੁੰਦੇ ਹਾਂ, ਇੱਕ ਪੜਾਓ ‘ਤੇ ਆ ਕੇ ਅਸੀਂ ਜ਼ਰੂਰ ਸੋਚਦੇ ਹਾਂ ਕਿ ਸ਼ੁਕਰ ਹੈ, ਉਹ ਚੀਜਾਂ ਨਹੀਂ ਮਿਲੀਆਂ । – ਨਰਿੰਦਰ ਸਿੰਘ ਕਪੂਰ (Narinder Singh Kapoor) Read More Punjabi Quotes
ਯੋਗ

ਮਨੁੱਖ ਨੂੰ ਉਹ ਕਦੇ ਨਹੀਂ ਮਿਲਦਾ, ਜੋ ਉਹ ਚਾਹੁੰਦਾ ਹੈ, ਪਰ ਉਹ ਕੁਝ ਜ਼ਰੂਰ ਮਿਲਦਾ ਹੈ, ਜਿਸ ਦੇ ਉਹ ਯੋਗ ਹੁੰਦਾ ਹੈ । – ਨਰਿੰਦਰ ਸਿੰਘ ਕਪੂਰ (Narinder Singh Kapoor) Read More Punjabi Quotes
ਅੱਜ ਦਾ ਵਿਚਾਰ

ਜਦੋਂ ਕੇਵਲ ਸੱਚ ਬੋਲਣ ਲਈ ਨਿਕਲੋ ਤਾਂ ਕੱਪੜੇ ਉਹ ਪਾ ਕੇ ਜਾਣਾ, ਜਿਹਨਾਂ ਦੇ ਫੱਟ ਜਾਣ ਦਾ ਅਫਸੋਸ ਨਾ ਹੋਵੇ। -ਨਰਿੰਦਰ ਸਿੰਘ ਕਪੂਰ Read More Ajj Da Vichar