ਪਿਆਰ…

ਤੁਹਾਡੇ ਅੰਦਰ ਤੁਹਾਡੀ ਸਮਝ ਤੋਂ ਕਿਤੇ ਜ਼ਿਆਦਾ ਪਿਆਰ ਹੈ , ਜੋ ਤੁਸੀਂ ਕਦੀ ਸਮਝ ਹੀ ਨਹੀਂ ਸਕਦੇ । -ਮੌਲਾਨਾ ਰੂਮੀ (Maulana Rumi) Maulana Rumi Quotes
ਗਲਤੀਆਂ…

ਤੁਹਾਡੀਆਂ ਗਲਤੀਆਂ ਵੀ ਤੁਹਾਨੂੰ ਸੱਚ ਤੱਕ ਲੈ ਜਾਂਦੀਆ ਹਨ,ਜਦੋਂ ਤੁਸੀ ਧਿਆਨ ਨਾਲ ਸਵਾਲ ਕਰਦੇ ਹੋਜਵਾਬ ਤੁਰ ਆਉਂਦਾ ਹੈ । -ਮੌਲਾਨਾ ਰੂਮੀ (Maulana Rumi) Maulana Rumi Quotes
ਪਿਆਰ…

ਪਿਆਰ ਤੁਹਾਡੇ ਅਤੇ ਸਭ ਦੇ ਵਿਚਕਾਰ ਇਕ ਪੁਲ ਹੈ । -ਮੌਲਾਨਾ ਰੂਮੀ (Maulana Rumi) Maulana Rumi Quotes
ਰੂਹਾਨੀਅਤ…

ਗਰਭ ਅਵਸਥਾ ਵਿਚ ਪਏ ਬੱਚੇ ਨੂੰਜੇਕਰ ਕੋਈ ਕਹੇਬਾਹਰ ਦੀ ਦੁਨੀਆਂ ਬਹੁਤ ਸੋਹਣੀ ਹੈਬੱਚਾ ਨਾ ਸੁਣੇਗਾਨਾ ਸਮਝੇਗਾ । ਜਦੋਂ ਫ਼ਕੀਰ ਆਖਦੇ ਹਨਰੂਹਾਨੀਅਤ ਬਹੁਤ ਸੁੰਦਰ ਹੈਰਹੱਸਮਈ ਹੈ ।ਅਸੀਂ ਵੀਨਾ ਸੁਣਦੇ ਹਾਂ ,ਨਾ ਸਮਝ ਪਾਉਂਦੇ ਹਾਂ । -ਮੌਲਾਨਾ ਰੂਮੀ (Maulana Rumi) Maulana Rumi Quotes
ਸੱਚ ਤਾਂ ਇਹ ਹੈ…

ਸੱਚ ਤਾਂ ਇਹ ਹੈਮੇਰੀ ਆਤਮਾਅਤੇ ਤੇਰੀ ਆਤਮਾਬਰਾਬਰ ਹੀ ਹਨ ।ਤੂੰ ਮੇਰੇ ਅੰਦਰੋਂ ਦਿਖਾਈ ਦਿੰਦਾ ਏਂਤੇ ਮੈਂ ਤੇਰੇ ਅੰਦਰੋਂ,ਅਸੀਂ ਦੋਵੇਂ ਇਕ-ਦੂਜੇ ਵਿਚ ਲੁਕੇ ਹੋਏ ਹਾਂ । -ਮੌਲਾਨਾ ਰੂਮੀ (Maulana Rumi) Maulana Rumi Quotes