ਅੱਜ ਦਾ ਵਿਚਾਰ

ਜਦੋਂ ਕੇਵਲ ਸੱਚ ਬੋਲਣ ਲਈ ਨਿਕਲੋ ਤਾਂ ਕੱਪੜੇ ਉਹ ਪਾ ਕੇ ਜਾਣਾ, ਜਿਹਨਾਂ ਦੇ ਫੱਟ ਜਾਣ ਦਾ ਅਫਸੋਸ ਨਾ ਹੋਵੇ। -ਨਰਿੰਦਰ ਸਿੰਘ ਕਪੂਰ Read More Ajj Da Vichar
ਚੁੱਪੀ

ਸਭ ਤੋਂ ਵੱਡੀ ਤ੍ਰਾਸਦੀ ਮਾੜੇ ਲੋਕਾਂ ਦਾ ਅਤਿਆਚਾਰ ਅਤੇ ਜ਼ੁਲਮ ਨਹੀਂ, ਸਗੋਂ ਇਸ ‘ਤੇ ਚੰਗੇ ਲੋਕਾਂ ਦੀ ਚੁੱਪੀ ਹੈ । -ਮਾਰਟਿਨ ਲੂਥਰ ਕਿੰਗ ਜੂਨੀਅਰ Read More Punjabi Quotes
ਅਮੀਰ ਦਾ ਸਵਰਗ…

ਅਮੀਰ ਦਾ ਸਵਰਗ ਗਰੀਬਾਂ ਦੇ ਨਰਕ ਤੋਂ ਬਣਿਆ ਹੈ। -ਐਲਡਸ ਹਕਸਲੇ Read More Latest Punjabi Vichar
ਅੱਜ ਦਾ ਵਿਚਾਰ

ਜਿੰਦਗੀ ਦਾ ਸਭ ਤੋਂ ਅਹਿਮ ਸਵਾਲ ਇਹ ਹੈ ਕਿ ‘ ਤੁਸੀਂ ਦੂਜਿਆਂ ਲਈ ਕੀ ਕਰ ਰਹੇ ਹੋ । -ਮਾਰਟਿਨ ਲੂਥਰ ਕਿੰਗ ਜੂਨੀਅਰ Read More Ajj Da Vichar
ਉਮੀਦ

ਉਮੀਦ ਤੇ ਕਾਇਮ ਇਸ ਦੁਨੀਆਂ ਵਿੱਚਜੇ ਮੁੱਕਜੇ ਉਮੀਦ ਤਾ ਬੰਦਾ ਮੁੱਕ ਸਕਦੈ,ਜਿੰਦਗੀ ਦੀ ਦੌੜ ਵਿੱਚ ਉਲਝਿਆ ਬੰਦਾਇਕ ਉਮੀਦ ਆਸਰੇ ਹੀ ਰੁੱਕ ਸਕਦੈ,ਉਮੀਦ ਮਿਲੇ ਤਾਂ ਜੱਗ ਜਿੱਤਿਆ ਜਾਵੇਗੁੰਮ ਜਾਵੇ ਤਾਂ ਸੱਭ ਕੁਝ ਮੁੱਕ ਸਕਦੈ,ਕਿਸੇ ਦੁੱਜੇ ਤੋਂ ਉਮੀਦ ਨਾ ਰੱਖਿਓ ਕਦੇਟੁੱਟ ਜਾਵੇ ਤਾਂ ਬੰਦਾ ਵੀ ਟੁੱਟ ਸਕਦੈ,ਇੱਥੇ ਦੇ ਕੇ ਉਮੀਦ ਲੁੱਟ ਲੈਂਦੇ ਖੁਆਬਕੁਝ ਨਾ ਕੀਤਿਆ ਵੀ ਬੰਦਾ […]
ਉਹਦੀ ਫਿਕਰ…

ਉਹਦੀ ਫਿਕਰ ਜੀ ਰਹਿੰਦੀ ਆ ਮੈਂਨੂੰਇਸੇ ਲਈ ਨਿੱਕੀ-ਨਿੱਕੀ ਗੱਲ ਤੇ ਟੋਕਦਾ ਹਾਂਉਹ ਬੇਸਮਝ ਆ ਹਜੇ ਇਸ ਮਤਲਬੀ ਦੁਨੀਆਂ ਤੋਂਇਸੇ ਲਈ ਹਰ ਕਿਸੇ ਤੇ ਯਕੀਨ ਕਰਨ ਤੋਂ ਰੋਕਦਾ ਹਾਂ,ਜਦ ਵੀ ਕਿਤੇ ਕੱਲਾ ਬੈਠਾ ਹੋਵਾਮੈਂ ਬਸ ਉਹਦੇ ਬਾਰੇ ਹੀ ਸੋਚਦਾ ਹਾਂਜਿਨਾ ਟਾਇਮ ਇਹ ਜਿੰਦਗੀ ਰਹੂੰਓਨਾ ਹੀ ਟਾਇਮ……ਮੈਂ ਉਹਦੇ ਦੀਦਾਰ ਦੁਬਾਰਾ ਤੋਂ ਲੋਚਦਾ ਹਾਂ … – ਪ੍ਰਦੀਪ ਸਿੱਧੂ […]
ਬਚਪਨ

ਅੱਜ ਮੈਂ ਨੂੰ ਮੈਂ ਲਿਖਿਆ,ਲੰਬੀਆ ਬਾਤਾ ਚੱਲੀਆਂ ਨੇ,ਕੁਝ ਕ ਪੁਰਾਣੇ ਟਾਈਮ ਦੀਆ,ਮੈਂ ਯਾਦਾਂ ਥੱਲੀਆ ਨੇ,ਬੇਫ਼ਿਕਰਾ ਜਿਹਾ ਬਚਪਨ ਕਿੱਥੇ ਉਡਾਰੀ ਮਾਰ ਗਿਆ,ਸਭ ਦੇ ਚੇਹਰੇ ਦੀ ਰੌਣਕ ਪਤਾ ਨਹੀਂ ਕਿੱਥੇ ਹਾਰ ਗਿਆ,ਜਿਹਨਾ ਯਾਰਾ ਨਾਲ਼ ਫਿਰਦੇ ਸੀ,ਕੰਮਾਂ ਕਾਰਾ ਚ ਰੁੱਝ ਗਏ ਨੇ,ਜਿਹਨਾਂ ਚਿਹਰਿਆ ਤੇ ਹਾਸੇ ਸੀ,ਅੱਜ ਓਹ ਚੇਹਰੇ ਬੁੱਝ ਗਏ ਨੇ,ਬਚਪਨ ਸਾਥੋ ਖੁਜ ਗਿਆ ਜਿੰਮੇਵਾਰੀਆ ਆ ਰਲੀਆ ਨੇ,ਅੱਜ […]
ਮਹਾਨ ਬਣਨਾ…

ਮਹਾਨ ਬਣਨਾ ਚੰਗੀ ਗੱਲ ਹੈ ਪਰ ਕੇਵਲ ਆਪਣੇ ਆਪ ਨੂੰ ਮਹਾਨ ਸਮਝਣਾ ਨੀਵੀਂ ਸੋਚ ਦਾ ਪ੍ਰਮਾਣ ਹੁੰਦਾ ਹੈ। -ਨਰਿੰਦਰ ਸਿੰਘ ਕਪੂਰ Read More Punjabi Quotes
ਦਰਦ…

ਜੇਕਰ ਤੁਸੀਂ ਦਰਦ ਮਹਿਸੂਸ ਕਰਦੇ ਹੋ, ਤਾਂ ਤੁਸੀਂ ਜ਼ਿੰਦਾ ਹੋ, ਜੇਕਰ ਤੁਸੀਂ ਦੂਜਿਆਂ ਦੇ ਦਰਦ ਨੂੰ ਮਹਿਸੂਸ ਕਰਦੇ ਹੋ, ਤਾਂ ਤੁਸੀਂ ਇੱਕ ਇਨਸਾਨ ਹੋ । -ਲਿਓ ਟਾਲਸਟਾਏ
ਵਜਾ ਏ ਤੂੰ…

ਮੇਰੀ ਖੁਸ਼ੀਆ ਵੱਲ ਜਾਂਦਾਸਭ ਤੋ ਪਿਆਰਾ ਰਾਂਹ ਏ ਤੂੰ,ਤੈਨੂੰ ਪਤਾਮੇਰੀ ਜਿੰਦਗੀ ਐਨੀ ਸੋਹਣੀ ਹੋਣ ਦੀਇੱਕੋ-ਇੱਕ ਵਜਾ ਏ ਤੂੰ । -ਪ੍ਰਦੀਪ ਸਿੱਧੂ Pardeep Sidhu Read More Punjabi Shayari