ਤੁਹਾਡਾ ਦੋਸਤ

ਤੁਹਾਡਾ ਦੋਸਤ ਤੁਹਾਡਾ ਖੇਤ ਹੈ, ਜਿੱਥੇ ਤੁਸੀਂ ਪਿਆਰ ਨਾਲ ਬੀਜ ਬੀਜਦੇ ਹੋ ਤੇ ਫਿਰ ਸ਼ੁਕਰਾਨਾ ਕਰਦੇ ਹੋਏ ਉਸ ਦੀ ਫ਼ਸਲ ਵਢਦੇ ਹੋ । – ਖ਼ਲੀਲ ਜਿਬਰਾਨ (Khalil Gibran) Khalil Gibran Quotes
ਖ਼ੁਦਕੁਸ਼ੀ

ਵਾਸਨਾ ਦੇ ਪਲੰਘ ਤੇ ਪੈਰ ਧਰਦਿਆਂ ਹੀ ਪਿਆਰ ਖ਼ੁਦਕੁਸ਼ੀ ਕਰ ਲੈਂਦਾ ਹੈ । – ਖ਼ਲੀਲ ਜਿਬਰਾਨ (Khalil Gibran) Khalil Gibran Quotes
ਫ਼ਰਕ

ਉਹਦਾ ਕਹਿਣਾ ਸੀਜਿੰਦਗੀ ਚੋਂ ਕਿਸੇ ਇੱਕ ਦੇ ਜਾਣ ਨਾਲਕੋਈ ਫ਼ਰਕ ਨਹੀਂ ਪੈਂਦਾ …ਇਹ ਫ਼ਰਕ ਤਾਂ ਉਸੇ ਨੂੰ ਪਤਾਜਿਹੜਾ ਕਿਸੇ ਇੱਕ ਇਨਸਾਨ ਨੂੰ ਪੂਰੀ ਜਿੰਦਗੀ ਮੰਨ ਲੈਂਦਾ । -ਲਵਪ੍ਰੀਤ ਗਿੱਲ ‘ਲਵੀ (Lovepreet Gill Lavi) Sad Shayari in Punjabi
ਆਪਣਾ

ਔਖੇ ਵੇਲੇ ਨਾਲ ਕੋਈ-ਕੋਈ ਖੜ੍ਹਦਾ ਏ,ਬਹਾਨੇ ਲੱਭ-ਲੱਭ ਸਾਰੇ ਜਾਂਦੇ ਦੂਰ ਹੋਈ ।ਉਹਦੋਂ ਦੁਨੀਆਂ ਸੁੰਨੀ-ਸੁੰਨੀ ਲੱਗਦੀ ਏ,ਜਦੋਂ ਇੱਥੇ ਆਪਣਾ ਨਹੀਂ ਦੀਂਹਦਾ ਕੋਈ । -ਲਵਪ੍ਰੀਤ ਗਿੱਲ ‘ਲਵੀ (Lovepreet Gill Lavi) Sad Shayari in Punjabi
ਪਿਆਰ…

ਪਿਆਰ ਤੁਹਾਡੇ ਅਤੇ ਸਭ ਦੇ ਵਿਚਕਾਰ ਇਕ ਪੁਲ ਹੈ । -ਮੌਲਾਨਾ ਰੂਮੀ (Maulana Rumi) Maulana Rumi Quotes
ਰੂਹਾਨੀਅਤ…

ਗਰਭ ਅਵਸਥਾ ਵਿਚ ਪਏ ਬੱਚੇ ਨੂੰਜੇਕਰ ਕੋਈ ਕਹੇਬਾਹਰ ਦੀ ਦੁਨੀਆਂ ਬਹੁਤ ਸੋਹਣੀ ਹੈਬੱਚਾ ਨਾ ਸੁਣੇਗਾਨਾ ਸਮਝੇਗਾ । ਜਦੋਂ ਫ਼ਕੀਰ ਆਖਦੇ ਹਨਰੂਹਾਨੀਅਤ ਬਹੁਤ ਸੁੰਦਰ ਹੈਰਹੱਸਮਈ ਹੈ ।ਅਸੀਂ ਵੀਨਾ ਸੁਣਦੇ ਹਾਂ ,ਨਾ ਸਮਝ ਪਾਉਂਦੇ ਹਾਂ । -ਮੌਲਾਨਾ ਰੂਮੀ (Maulana Rumi) Maulana Rumi Quotes
ਭਾਲ …

ਮੈਂ ਉਨ੍ਹਾਂ ਸ਼ਬਦਾਂ ਦੀਭਾਲ ਵਿੱਚ ਹਾਂਜੋ ਧੁਰ ਅੰਦਰ ਲਹਿ ਜਾਂਦੇ ਹਨਜੋ ਭੁੱਖ ਲੱਗਣ ਤੇ ਖਾਏ ਜਾਂਦੇ ਹਨਪਿਆਸ ਲੱਗਣ ਤੇ ਪੀਤੇ ਜਾਂਦੇ ਹਨ… -ਨਵਤੇਜ ਭਾਰਤੀ (Navtej Bharti) Navtej Bharti Poetry
ਭੁੱਲੀ ਤਾ ਨੀ ਹੋਣੀ…

ਭੁੱਲੀ ਤਾ ਨੀ ਹੋਣੀਹਜੇ ਪਿਆਰ ਮੇਰਾ ਯਾਦ ਆਉਂਦਾ ਤਾਂ ਹੋਉਗਾ?ਇੱਕ ਗੱਲ ਦੱਸੀਜਿਸ ਨਾਲ ਵਿਆਹੀ ਗਈ ਆ ਉਹ ਰਵਾਉਂਦਾ ਤਾਂ ਹੋਉਗਾ?ਰੋਂਦੀ ਨੂੰ ਆਪਣੀ ਬੁੱਕਲ ‘ਚ ਲੈਕੇਚੁੱਪ ਕਰਾਉਦਾ ਤਾਂ ਹੋਉਊਗਾ?ਲੋਕ ਦਿਖਾਵਾ ਹੀ ਆ ਜਾਂਇਸ ਪਾਗਲ ਵਾਂਗੂੰ ਤੈਨੂੰ ਉਹ ਵੀ ਚਾਉਂਦਾ ਤਾਂ ਹੋਉਗਾ?ਜਿਆਦਾ ਦੁਖੀ ਤਾਂ ਨਹੀਂ ਤੂੰਤੈਨੂੰ ਉਹ ਕਦੇ ਹਸਾਉਂਦਾ ਤਾਂ ਹੋਊਗਾ?ਸੱਚ ਦੱਸੀਜਦੋਂ ਕਿਤੇ ਕਿਸੇ ਮੂੰਹੋਂ ਸੁਣਦੀ ਹੋਵੇਗੀਮੇਰਾ […]
ਮਾਂ ਤੋਂ ਵੀ ਵੱਡਾ ਦਰਜਾ

ਜੇ ਪਤੀ ਆਪਣੀ ਪਤਨੀ ਨੂੰ ਹਕੀਕੀ ਮਹੱਬਤ ਕਰਦਾ ਹੈ ਤਾਂ ਪਤਨੀ ਪਤੀ ਨੂੰ ਆਪਣੀ ਮਾਂ ਤੋਂ ਵੀ ਵੱਡਾ ਦਰਜਾ ਦੇ ਦਿੰਦੀ ਹੈ । -ਬਾਨੋ ਕੁਦਸੀਆ (Bano Qudsia) Read More Bano Qudsia Quotes in Punjabi
ਸੱਚ ਤਾਂ ਇਹ ਹੈ…

ਸੱਚ ਤਾਂ ਇਹ ਹੈਮੇਰੀ ਆਤਮਾਅਤੇ ਤੇਰੀ ਆਤਮਾਬਰਾਬਰ ਹੀ ਹਨ ।ਤੂੰ ਮੇਰੇ ਅੰਦਰੋਂ ਦਿਖਾਈ ਦਿੰਦਾ ਏਂਤੇ ਮੈਂ ਤੇਰੇ ਅੰਦਰੋਂ,ਅਸੀਂ ਦੋਵੇਂ ਇਕ-ਦੂਜੇ ਵਿਚ ਲੁਕੇ ਹੋਏ ਹਾਂ । -ਮੌਲਾਨਾ ਰੂਮੀ (Maulana Rumi) Maulana Rumi Quotes