ਪਿਆਰ…

ਤੁਹਾਡੇ ਅੰਦਰ ਤੁਹਾਡੀ ਸਮਝ ਤੋਂ ਕਿਤੇ ਜ਼ਿਆਦਾ ਪਿਆਰ ਹੈ , ਜੋ ਤੁਸੀਂ ਕਦੀ ਸਮਝ ਹੀ ਨਹੀਂ ਸਕਦੇ । -ਮੌਲਾਨਾ ਰੂਮੀ (Maulana Rumi) Maulana Rumi Quotes
ਮੁਹੱਬਤ

ਮੁਹੱਬਤ ਇਸ ਲਈ ਯਾਦ ਰਹਿੰਦੀ ਹੈ ,ਕਿਉਂਕਿ ਇਹੋ ਜਿਹਾ ਚੰਗਾ ਵਕਤ ਜੀਵਨ ਵਿਚ ਫਿਰ ਨਹੀਂ ਆਉਂਦਾ । – ਨਰਿੰਦਰ ਸਿੰਘ ਕਪੂਰ (Narinder Singh Kapoor) Read More Punjabi Quotes
ਕਿਸੇ ਨੂੰ ਹਰਾਉਣ…

ਕਿਸੇ ਨੂੰ ਹਰਾਉਣ ਦੀ ਥਾਂ ਆਪ ਜਿੱਤਣ ਵਿਚ ਦਿਲਚਸਪੀ ਲਓ । – ਨਰਿੰਦਰ ਸਿੰਘ ਕਪੂਰ (Narinder Singh Kapoor) Read More Punjabi Quotes
ਉਲਟ

ਲੋਕ, ਪਿਆਰ ਕਰਨ ਲਈ ਹੁੰਦੇ ਹਨ; ਚੀਜਾਂ, ਵਰਤਣ ਲਈ ਹੁੰਦੀਆਂ ਹਨ,ਉਲਟ ਨਾ ਕਰੋ। – ਨਰਿੰਦਰ ਸਿੰਘ ਕਪੂਰ (Narinder Singh Kapoor) Read More Punjabi Quotes
ਸ਼ੁਕਰ

ਜਿਨ੍ਹਾ ਚੀਜ਼ਾਂ ਲਈ ਅਸੀਂ ਅਰਦਾਸਾਂ ਕਰਦੇ ਰਹੇ ਹੁੰਦੇ ਹਾਂ, ਇੱਕ ਪੜਾਓ ‘ਤੇ ਆ ਕੇ ਅਸੀਂ ਜ਼ਰੂਰ ਸੋਚਦੇ ਹਾਂ ਕਿ ਸ਼ੁਕਰ ਹੈ, ਉਹ ਚੀਜਾਂ ਨਹੀਂ ਮਿਲੀਆਂ । – ਨਰਿੰਦਰ ਸਿੰਘ ਕਪੂਰ (Narinder Singh Kapoor) Read More Punjabi Quotes
ਯੋਗ

ਮਨੁੱਖ ਨੂੰ ਉਹ ਕਦੇ ਨਹੀਂ ਮਿਲਦਾ, ਜੋ ਉਹ ਚਾਹੁੰਦਾ ਹੈ, ਪਰ ਉਹ ਕੁਝ ਜ਼ਰੂਰ ਮਿਲਦਾ ਹੈ, ਜਿਸ ਦੇ ਉਹ ਯੋਗ ਹੁੰਦਾ ਹੈ । – ਨਰਿੰਦਰ ਸਿੰਘ ਕਪੂਰ (Narinder Singh Kapoor) Read More Punjabi Quotes
ਦੋਸਤ

ਜੇ ਦੋਸਤ ਗਿਣਨ ਦੀ ਲੋੜ ਵੀ ਪਵੇ,ਤਾਂ ਮਾੜੇ ਸਮੇਂ ਵਿੱਚ ਗਿਣਨਾ,ਤੁਹਾਨੂੰ ਗਿਣਨੇ ਸੌਖੇ ਹੋ ਜਾਣਗੇ । -ਲਵਪ੍ਰੀਤ ਗਿੱਲ ‘ਲਵੀ (Lovepreet Gill Lavi) Sad Shayari in Punjabi
ਯਾਦਾਂ

ਕਦੇ ਉਹੋ ਜਿਹੇ ਹੋਕੇ ਨਹੀਂ ਮਿਲੇ,ਉੰਝ ਸੈਕੜਿਆਂ ਬਾਰ ਮਿਲੇ ਸਕੂਲੋਂ ਬਾਹਰ ।ਬਸ ਯਾਦਾਂ ਵਿਚ ਹੀ ਰਹਿ ਗਏ,ਸਕੂਲ ਆਲੇ ਯਾਰ ਤੇ ਪਹਿਲਾ ਪਿਆਰ । -ਜਸਵਿੰਦਰ ਚੱਠਾ (Jaswinder Chatha) Sad Shayari in Punjabi
ਗਲਤੀਆਂ…

ਤੁਹਾਡੀਆਂ ਗਲਤੀਆਂ ਵੀ ਤੁਹਾਨੂੰ ਸੱਚ ਤੱਕ ਲੈ ਜਾਂਦੀਆ ਹਨ,ਜਦੋਂ ਤੁਸੀ ਧਿਆਨ ਨਾਲ ਸਵਾਲ ਕਰਦੇ ਹੋਜਵਾਬ ਤੁਰ ਆਉਂਦਾ ਹੈ । -ਮੌਲਾਨਾ ਰੂਮੀ (Maulana Rumi) Maulana Rumi Quotes
ਬੇਹਿਸਾਬੇ

ਮੁਹੱਬਤ, ਪਿਆਰ ਤੇ ਦੋਸਤੀ ਦੇ ਨਸ਼ੇ ਵਿੱਚਜਿਹੜੇ ਇਨਸਾਨ ਨਾਲ ਅੱਜ ਤੁਸੀਂ ਬੇਹਿਸਾਬੇ ਚੱਲਦੇ ਹੋ, ਇਕ ਦਿਨ ਜਦੋਂ ਅਗਲਾ ਹਿਸਾਬ-ਕਿਤਾਬ ਮੰਗੇਗਾ, ਫਿਰ ਤੁਹਾਡੇ ਕੋਲੋਂ ਉਹਦੇ ਸਾਹਮਣੇ ਸਿਰ ਉੱਚਾ ਕਰਕੇ ਖੜ੍ਹ ਨਹੀਂ ਹੋਣਾ । -ਲਵਪ੍ਰੀਤ ਗਿੱਲ ‘ਲਵੀ (Lovepreet Gill Lavi) Sad Shayari in Punjabi