ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਲਈਇੰਡੀਆਨਾਪੋਲਿਸ, 17 ਅਪ੍ਰੈਲ – ਇੱਥੇ ਹਵਾਈ ਅੱਡੇ ਨੇੜੇ ਫੈਡਐਕਸ ਕੇਂਦਰ ਉੱਤੇ ਕੱਲ੍ਹ ਰਾਤ ਇੱਕ ਬੰਦੂਕਧਾਰੀ ਵੱਲੋਂ ਕੀਤੀ ਗੋਲੀਬਾਰੀ ਵਿੱਚ...
ਸਿੱਧਵਾ ਬੇਟ, 17 ਅਪ੍ਰੈਲ – ਜਗਰਾਉਂ ਨੇੜੇ ਪਿੰਡ ਸੋਢੀਵਾਲ ਦੇ ਇੱਕ ਪਰਵਾਰ ਦੇ ਤਿੰਨ ਮੈਂਬਰਾਂ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦੀ ਖਬਰ ਮਿਲੀ...
ਜਲੰਧਰ, 17 ਅਪ੍ਰੈਲ – ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਪੰਜ ਲੱਖ 62 ਹਜ਼ਾਰ ਰੁਪਏ ਦੀ ਠੱਗੀ ਕਰਨ ਦੇ ਕੇਸ ਵਿੱਚ ਥਾਣਾ ਰਾਮਾਮੰਡੀ ਵਿੱਚ ਲੱਧੇਵਾਲੀ ਦੇ...
ਦੋਸ਼ੀਆਂ ਨੂੰ ਫੜਨ ਲਈ ਕਾਰਵਾਈ ਜਾਰੀ ਰੱਖਣ ਨੂੰ ਕਿਹਾਚੰਡੀਗੜ੍ਹ, 17 ਅਪ੍ਰੈਲ – ਮੌੜ ਮੰਡੀ ਬੰਬ ਧਮਾਕਾ ਕੇਸ ਵਿੱਚ ਪੰਜਾਬ ਪੁਲਸ ਵੱਲੋਂ ਹਾਈ ਕੋਰਟ ਦੇ ਹੁਕਮਾਂ ਦੀ...
ਬ੍ਰਿਟੇਨ ਦੀ ਗ੍ਰਹਿ ਮੰਤਰੀ ਨੇ ਹਵਾਲਗੀ ਨੂੰ ਮਨਜ਼ੂਰੀ ਦਿੱਤੀਨਵੀਂ ਦਿੱਲੀ, 16 ਅਪਰੈਲ, – ਭਾਰਤ ਦੇ ਕੇਂਦਰੀ ਜਾਂਚ ਬਿਊਰੋ ਦੇ ਇੱਕ ਅਧਿਕਾਰੀ ਮੁਤਾਬਕ ਪੰਜਾਬ ਨੈਸ਼ਨਲ ਬੈਂਕ ਘੁਟਾਲੇ...
ਚੰਡੀਗੜ੍ਹ, 16 ਅਪਰੈਲ, – ਪੰਜਾਬ ਪੁਲਸ ਦੇ ਆਈ ਜੀ ਦੇ ਅਹੁਦੇ ਤੋਂ ਪਿਛਲੇ ਦਿਨੀਂ ਅਸਤੀਫਾ ਦੇ ਚੁੱਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਪੰਜਾਬ ਦੇ ਗਵਰਨਰ ਵੀਪੀ...
ਇਨਸਾਫ਼ ਦੇ ਮੁੱਦੇ ਉੱਤੇ ਅਣਗਿਹਲੀ ਕਰਨ ਦਾ ਦੋਸ਼ਚੰਡੀਗੜ੍ਹ, 16 ਅਪਰੈਲ, – ਕੋਟਕਪੂਰਾ ਦੇ ਗੋਲੀ ਕਾਂਡ ਕੇਸ ਵਿੱਚ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਰਿਪੋਰਟ...
ਨਵੀਂ ਦਿੱਲੀ, 16 ਅਪ੍ਰੈਲ – ਦਿੱਲੀ ਹਾਈਕੋਰਟ ਨੇ ਇਸ ਸਾਲ 26 ਜਨਵਰੀ ਦੇ ਗਣਤੰਤਰ ਦਿਵਸ ਦੇ ਮੌਕੇ ਕਿਸਾਨ ਅੰਦੋਲਨ ਦੌਰਾਨ ਟਰੈਕਟਰ ਦੇ ਪਲਟ ਜਾਣ ਕਾਰਨ ਮਾਰੇ...
ਕੂਚਬਿਹਾਰ, 16 ਅਪ੍ਰੈਲ – ਭਾਰਤ ਸਰਕਾਰ ਦੀਆਂ ਕੇਂਦਰੀ ਫੋਰਸਾਂ ਦਾ ਘਿਰਾਓ ਕਰਨ ਲਈ ਲੋਕਾਂ ਨੂੰ ਭੜਕਾਉਣ ਦੇ ਦੋਸ਼ ਵਿੱਚ ਇੱਥੋਂ ਦੇ ਇੱਕ ਥਾਣੇ ਵਿੱਚ ਮੁੱਖ ਮੰਤਰੀ...
ਅਯੁੱਧਿਆ, 16 ਅਪ੍ਰੈਲ – ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਚੰਦੇ ਦੇ ਤੌਰ ਉੱਤੇ ਇਕੱਠੇ ਕੀਤੇ 22 ਕਰੋੜ ਰੁਪਏ ਦੇ ਕਰੀਬ 15000...