ਸੱਚੀ ਮੁਹੱਬਤ…

ਸੱਚੀ ਮੁਹੱਬਤ ਬਿਛੜ ਵੀ ਜਾਏ ਤਾਂ ਉਸਨੂੰ ਵਾਪਿਸ ਆਉਦੇ,ਗਲਤੀਆਂ ਭੁਲਾਉਂਦੇ ਤੇ ਇਕ ਦੂਸਰੇ ਨੂੰ ਗਲੇ ਲਗਾਉਂਦੇ ਦੇਰ ਨਹੀਂ ਲਗਦੀ । -ਬਾਨੋ ਕੁਦਸੀਆ Bano Qudsia Read More Bano Qudsia Quotes in Punjabi
ਔਰਤ ਦੀ ਇੱਜ਼ਤ

ਔਰਤ ਦੀ ਇੱਜ਼ਤ ਕਰੋ ਇਸ ਲਈ ਨਹੀਂ ਕਿ ਉਹ ਔਰਤ ਹੈ,ਬਲਕਿ ਇਹ ਸਾਬਿਤ ਕਰਨ ਲਈ ਕਿ ਤੁਹਾਨੂੰ ਇੱਕ ਚੰਗੀ ਮਾਂ ਨੇ ਸਿੱਖਿਆ ਦਿੱਤੀ ਹੈ । -ਬਾਨੋ ਕੁਦਸੀਆ Bano Qudsia Read More Bano Qudsia Quotes in Punjabi