ਮਾਂ ਤੋਂ ਵੀ ਵੱਡਾ ਦਰਜਾ

ਜੇ ਪਤੀ ਆਪਣੀ ਪਤਨੀ ਨੂੰ ਹਕੀਕੀ ਮਹੱਬਤ ਕਰਦਾ ਹੈ ਤਾਂ ਪਤਨੀ ਪਤੀ ਨੂੰ ਆਪਣੀ ਮਾਂ ਤੋਂ ਵੀ ਵੱਡਾ ਦਰਜਾ ਦੇ ਦਿੰਦੀ ਹੈ । -ਬਾਨੋ ਕੁਦਸੀਆ (Bano Qudsia) Read More Bano Qudsia Quotes in Punjabi
ਮੁਹੱਬਤ ਤੇ ਇਬਾਦਤ

ਤੁਸੀਂ ਕਿਸੇ ਨੂੰ ਵੀ ਜਬਰਦਸਤੀ ਦੋ ਕੰਮਾਂ ਦੇ ਲਈ ਮਜਬੂਰ ਨਹੀਂ ਕਰ ਸਕਦੇ, ਇੱਕ ਮੁਹੱਬਤ ਤੇ ਦੂਸਰਾ ਇਬਾਦਤ ਕਿਉਂਕਿ ਦੋਨਾਂ ਦਾ ਤਾਲੁਕ ਦਿਲ ਤੇ ਰੂਹ ਨਾਲ ਹੁੰਦਾ ਹੈ । -ਬਾਨੋ ਕੁਦਸੀਆ (Bano Qudsia) Read More Bano Qudsia Quotes in Punjabi
ਮਰਦ ਦੀ ਖੂਬਸੂਰਤੀ

ਮਰਦ ਦੀ ਖੂਬਸੂਰਤੀ ਉਸ ਦੀ ਸ਼ਕਲ ਵਿੱਚ ਨਹੀਂ ਬਲਕਿ ਸ਼ਬਦਾਂ ਵਿੱਚ ਹੁੰਦੀ ਹੈ, ਜੇ ਉਸਦੇ ਅਲਫਾਜ਼ ਬਦਸੂਰਤ ਹੋ ਜਾਣ ਤਾਂ ਚੰਗਾ ਦਿਖਣ ਵਾਲਾ ਮਰਦ ਵੀ ਦੁੱਖ ਦੇਣ ਵਾਲਾ ਲੱਗਦਾ ਹੈ । -ਬਾਨੋ ਕੁਦਸੀਆ (Bano Qudsia) Read More Bano Qudsia Quotes in Punjabi
ਪਤੀ ਪਤਨੀ ਦਾ ਰਿਸ਼ਤਾ

ਪਤੀ ਪਤਨੀ ਦਾ ਰਿਸ਼ਤਾ ਅਜਿਹਾ ਹੋਣਾ ਚਾਹੀਦਾ ਹੈ ਜਿਵੇਂ ਅੱਖ ਤੇ ਹੱਥ ਦਾ ਹੁੰਦਾ ਹੈ । ਜਦੋਂ ਹੱਥ ਜ਼ਖਮੀ ਹੁੰਦਾ ਹੈ ਤਾਂ ਅੱਖ ਰੋਂਦੀ ਹੈ ਅਤੇ ਜਦੋਂ ਅੱਖ ਰੋਂਦੀ ਹੈ ਤਾਂ ਹੱਥ ਹੰਝੂ ਪੂੰਝਦਾ ਹੈ । -ਬਾਨੋ ਕੁਦਸੀਆ Bano Qudsia Read More Bano Qudsia Quotes in Punjabi
ਸੱਚੀ ਮੁਹੱਬਤ…

ਸੱਚੀ ਮੁਹੱਬਤ ਬਿਛੜ ਵੀ ਜਾਏ ਤਾਂ ਉਸਨੂੰ ਵਾਪਿਸ ਆਉਦੇ,ਗਲਤੀਆਂ ਭੁਲਾਉਂਦੇ ਤੇ ਇਕ ਦੂਸਰੇ ਨੂੰ ਗਲੇ ਲਗਾਉਂਦੇ ਦੇਰ ਨਹੀਂ ਲਗਦੀ । -ਬਾਨੋ ਕੁਦਸੀਆ Bano Qudsia Read More Bano Qudsia Quotes in Punjabi