ਜੇ ਦਿਲ ਦੁਖਾਉਣ ਤੇ…

ਜੇ ਦਿਲ ਦੁਖਾਉਣ ਤੇ ਵੀ ਕੋਈ ਸ਼ਖਸ ਤੁਹਾਨੂੰ ਸ਼ਿਕਾਇਤ ਤਕ ਨਾ ਕਰੇ ਤਾਂ ਉਸ ਤੋਂ ਜ਼ਿਆਦਾ ਮੁਹੱਬਤ ਤੁਹਾਡੇ ਨਾਲ ਕੋਈ ਨਹੀਂ ਕਰ ਸਕਦਾ । -ਬਾਨੋ ਕੁਦਸੀਆ Bano Qudsia