ਅੱਜ ਦਾ ਵਿਚਾਰ (01 ਸਤੰਬਰ, 2022)

ਅੰਤ ‘ਚ ਸਭ ਚੰਗਾ ਹੋਵੇਗਾ ਜੇਕਰ ਕੁਝ ਚੰਗਾ ਨਹੀਂ ਹੈ ਤਾਂ ਇਹ ਅੰਤ ਨਹੀਂ ਹੈ । -ਬੌਬ ਮਾਰਲੇ (Bob Marley) Read More Ajj Da Vichar
ਅੱਜ ਦਾ ਵਿਚਾਰ (31 ਅਗਸਤ, 2022)

ਤਿੱਖੇ ਅਤੇ ਕੋਝੇ ਸ਼ਬਦ ਕਮਜ਼ੋਰ ਪੱਖ ਦੀ ਨਿਸ਼ਾਨੀ ਹਨ । -ਵਿਕਟਰ ਹਿਊਗੋ (Victor Hugo) Read More Ajj Da Vichar
ਅੱਜ ਦਾ ਵਿਚਾਰ (30 ਅਗਸਤ, 2022)

ਗਲਤੀ ਕਰਨਾ ਇੰਨਾ ਗਲਤ ਨਹੀਂ ਹੁੰਦਾ ਜਿੰਨਾ ਉਹਨੂੰ ਦਹੁਰਾਉਣਾ ਹੁੰਦਾ ਹੈ । -ਪ੍ਰੇਮਚੰਦ (Premchand) Read More Ajj Da Vichar
ਅੱਜ ਦਾ ਵਿਚਾਰ

ਸਮਾਂ ਪੈਸੇ ਨਾਲੋਂ ਜ਼ਿਆਦਾ ਕੀਮਤੀ ਹੈ ਤੁਸੀਂ ਪੈਸੇ ਨੂੰ ਤਾਂ ਵਧਾ ਸਕਦੇ ਹੋ ਪਰ ਸਮੇਂ ਨੂੰ ਨਹੀਂ । -ਜਿਮ ਰੋਹਣ Read More Ajj Da Vichar
ਅੱਜ ਦਾ ਵਿਚਾਰ

ਜੇਕਰ ਸਫਲ ਹੋਣਾ ਹੈ ਤਾਂ ਹਾਰ ਦਾ ਸੁਆਦ ਚੱਖਣਾ ਵੀ ਜ਼ਰੂਰੀ ਹੈ ਤਾਂਕਿ ਤੁਹਾਨੂੰ ਪਤਾ ਰਹੇ ਕਿ ਅਗਲੀ ਵਾਰ ਕੀ ਨਹੀਂ ਕਰਨਾ । -ਐਂਥਨੀ ਜੇ.ਡੀ. ਐਂਗਲੋ Read More Ajj Da Vichar
ਅੱਜ ਦਾ ਵਿਚਾਰ

ਜਦੋਂ ਕੇਵਲ ਸੱਚ ਬੋਲਣ ਲਈ ਨਿਕਲੋ ਤਾਂ ਕੱਪੜੇ ਉਹ ਪਾ ਕੇ ਜਾਣਾ, ਜਿਹਨਾਂ ਦੇ ਫੱਟ ਜਾਣ ਦਾ ਅਫਸੋਸ ਨਾ ਹੋਵੇ। -ਨਰਿੰਦਰ ਸਿੰਘ ਕਪੂਰ Read More Ajj Da Vichar
ਅੱਜ ਦਾ ਵਿਚਾਰ

ਘੜੀ ਨੂੰ ਦੇਖੋ ਨਾ ਸਗੋਂ, ਉਹ ਕਰੋ ਜੋ ਇਹ ਕਰਦੀ ਹੈ, ਤੁਰੋ । -ਸੈਮ ਲਵਿਨਸਨ Sam Levinson Read More Ajj Da Vichar
ਅੱਜ ਦਾ ਵਿਚਾਰ

ਥੋੜੇ ਵਿੱਚ ਵੀ ਪੂਰੀ ਤਰ੍ਹਾਂ ਨਾਲ ਜੀਣਾ , ਇਹ ਸਭ ਤੋਂ ਵੱਡੀ ਦੌਲਤ ਹੈ । -ਪਲੈਟੋ Plato Read More Ajj Da Vichar
ਅੱਜ ਦਾ ਵਿਚਾਰ

ਹਰ ਨਵਾਂ ਦਿਨ ਇੱਕ ਨਵੇਂ ਰਾਹ ਉੱਤੇ ਤੁਰਨ ਦੀ ਉਮੀਦ ਲੈ ਕੇ ਆਉਂਦਾ ਹੈ । -ਮਾਰਥਾ ਬੈਕ । Martha Beck Read More Ajj Da Vichar
ਅੱਜ ਦਾ ਵਿਚਾਰ

ਸਿਰਫ ਉਸਨੂੰ ਆਪਣੀ ਜਾਇਦਾਦ ਸਮਝੋ,ਜਿਸਨੂੰ ਤੁਸੀਂ ਆਪਣੀ ਮੇਹਨਤ ਨਾਲ ਕਮਾਇਆ ਹੈ । -ਮੁਨਸ਼ੀ ਪ੍ਰੇਮਚੰਦ |Munshi Premchand Read More Ajj Da Vichar