ਅੱਜ ਦਾ ਵਿਚਾਰ

ਜਦੋਂ ਕੇਵਲ ਸੱਚ ਬੋਲਣ ਲਈ ਨਿਕਲੋ ਤਾਂ ਕੱਪੜੇ ਉਹ ਪਾ ਕੇ ਜਾਣਾ, ਜਿਹਨਾਂ ਦੇ ਫੱਟ ਜਾਣ ਦਾ ਅਫਸੋਸ ਨਾ ਹੋਵੇ। -ਨਰਿੰਦਰ ਸਿੰਘ ਕਪੂਰ Read More Ajj Da Vichar
ਅੱਜ ਦਾ ਵਿਚਾਰ

ਘੜੀ ਨੂੰ ਦੇਖੋ ਨਾ ਸਗੋਂ, ਉਹ ਕਰੋ ਜੋ ਇਹ ਕਰਦੀ ਹੈ, ਤੁਰੋ । -ਸੈਮ ਲਵਿਨਸਨ Sam Levinson Read More Ajj Da Vichar
ਅੱਜ ਦਾ ਵਿਚਾਰ

ਥੋੜੇ ਵਿੱਚ ਵੀ ਪੂਰੀ ਤਰ੍ਹਾਂ ਨਾਲ ਜੀਣਾ , ਇਹ ਸਭ ਤੋਂ ਵੱਡੀ ਦੌਲਤ ਹੈ । -ਪਲੈਟੋ Plato Read More Ajj Da Vichar
ਅੱਜ ਦਾ ਵਿਚਾਰ

ਹਰ ਨਵਾਂ ਦਿਨ ਇੱਕ ਨਵੇਂ ਰਾਹ ਉੱਤੇ ਤੁਰਨ ਦੀ ਉਮੀਦ ਲੈ ਕੇ ਆਉਂਦਾ ਹੈ । -ਮਾਰਥਾ ਬੈਕ । Martha Beck Read More Ajj Da Vichar
ਅੱਜ ਦਾ ਵਿਚਾਰ

ਸਿਰਫ ਉਸਨੂੰ ਆਪਣੀ ਜਾਇਦਾਦ ਸਮਝੋ,ਜਿਸਨੂੰ ਤੁਸੀਂ ਆਪਣੀ ਮੇਹਨਤ ਨਾਲ ਕਮਾਇਆ ਹੈ । -ਮੁਨਸ਼ੀ ਪ੍ਰੇਮਚੰਦ |Munshi Premchand Read More Ajj Da Vichar
ਅੱਜ ਦਾ ਵਿਚਾਰ

ਜਦੋਂ ਤੱਕ ਕੋਈ ਕੰਮ ਕਰ ਨਾ ਲਿਆ ਜਾਵੇ ਉਦੋਂ ਤੱਕ ਉਹ ਅਸੰਭਵ ਹੀ ਲੱਗਦਾ ਹੈ। -ਨੈਲਸਨ ਮੰਡੇਲਾ Nelson Mandela