ਦਿਲ ਦੇ ਛੱਤੇ ਵਿੱਚੋਂ,ਸੁਪਨੇ ਤਿੱਪ ਤਿੱਪ ਚੋਏ
ਯਾਦਾਂ ਦੇ ਤੁੱਬਕੇ ਅਸੀਂ,ਨਜ਼ਮਾਂ ਵਿੱਚ ਪਿਰੋਏ !!
ਦੁਨੀਆਂ ਦੇ ਸਵਾਦ,ਉਸ ਲਈ ਫਿੱਕੇ ਹੋ ਜਾਂਦੇ
ਇਸ਼ਕ ਨਾਮ ਦਾ ਮਧੂ,ਜਿਸਦੇ ਬੁੱਲ੍ਹਾ ਨੂੰ ਛੋਏ !!

ਦਿਲ ਦੇ ਛੱਤੇ ਵਿੱਚੋਂ,ਸੁਪਨੇ ਤਿੱਪ ਤਿੱਪ ਚੋਏ
ਯਾਦਾਂ ਦੇ ਤੁੱਬਕੇ ਅਸੀਂ,ਨਜ਼ਮਾਂ ਵਿੱਚ ਪਿਰੋਏ !!
ਦੁਨੀਆਂ ਦੇ ਸਵਾਦ,ਉਸ ਲਈ ਫਿੱਕੇ ਹੋ ਜਾਂਦੇ
ਇਸ਼ਕ ਨਾਮ ਦਾ ਮਧੂ,ਜਿਸਦੇ ਬੁੱਲ੍ਹਾ ਨੂੰ ਛੋਏ !!
One Response
Bhut Shooni Rachna Sir