Punjabi Quotes of Sukrat | Punjabi Thougts | Ik Soch Punjabi
Connect with us [email protected]

ਪੰਜਾਬੀ ਵਿਚਾਰ

ਦੂਸਰੇ ਲੋਕ …

Published

on

sukrat

ਦੂਸਰੇ ਲੋਕ ਖਾਣ ਲਈ ਜਿਉਂਦੇ ਹਨ ਜਦਕਿ ਮੈਂ ਜਿਉਣ ਲਈ ਖਾਂਦਾ ਹਾਂ ।

-ਸੁਕਰਾਤ

Read More Punjabi Thoughts

Continue Reading
Click to comment

Leave a Reply

Your email address will not be published. Required fields are marked *

ਪੰਜਾਬੀ ਵਿਚਾਰ

ਸ਼ਬਦ

Published

on

punjabi thoughts

ਜਦੋਂ ਤੱਕ ਸ਼ਬਦ ਮੂੰਹੋਂ ਨਹੀਂ ਨਿਕਲਦਾ , ਉਹ ਤੁਹਾਡੇ ਕਾਬੂ ਵਿਚ ਹੈ ਪਰ ਜਦੋਂ ਬਾਹਰ ਆ ਜਾਵੇ ਫੇਰ ਤੁਸੀਂ ਉਸ ਦੇ ਕਾਬੂ ਵਿਚ ਆ ਜਾਂਦੇ ਹੋ ।

ਸੁਕਰਾਤ

Read More Punjabi Thoughts

Continue Reading

ਪੰਜਾਬੀ ਵਿਚਾਰ

ਦੁਨੀਆਂ ਭਰ ਦੀ …

Published

on

bano thoughts

ਦੁਨੀਆਂ ਭਰ ਦੀ ਕਾਮਯਾਬੀ ਹਾਸਿਲ ਕਰਕੇ ਵੀ ਮਰਦ ਆਪਣੀ ਮਨਪਸੰਦ ਔਰਤ ਦੇ ਕਦਮਾਂ ਵਿਚ ਆਪਣੀ ਹਾਰ ਕਬੂਲ ਕਰ ਲੈਂਦਾ ਹੈ।

-ਬਾਨੋ ਕੁਦਸੀਆ

Read More Punjabi Thoughts

Continue Reading

ਪੰਜਾਬੀ ਵਿਚਾਰ

ਵਿਦਿਆ ਦੀ ਪ੍ਰਾਪਤੀ…

Published

on

Punjabi Thoughts

ਕੇਵਲ ਪੁਸਤਕਾਂ ਪੜੵਨਾ ਹੀ ਵਿਦਿਆ ਦੀ ਪ੍ਰਾਪਤੀ ਨਹੀਂ , ਇੱਟਾਂ ਦੇ ਢੇਰ ਨੂੰ ਤਾਂ ਕੋਈ ਸਿਆਣਾ ਇਮਾਰਤ ਦਾ ਨਾਮ ਨਹੀਂ ਦਿੰਦਾ ।

ਮਾਸਟਰ ਤਾਰਾ ਸਿੰਘ

Read More Punjabi Thoughts

Continue Reading

ਰੁਝਾਨ


Copyright by IK Soch News powered by InstantWebsites.ca