Punjabi Quotes of Bano Qudasia - Punjabi Quotes - Ik Soch
Connect with us [email protected]

ਪੰਜਾਬੀ ਵਿਚਾਰ

ਮੁਹੱਬਤ ਕਰਨ ਵਾਲਿਆਂ ਦਾ ਰਵੱਈਆ

Published

on

ਮੁਹੱਬਤ ਕਰਨ ਵਾਲਿਆਂ ਦਾ ਰਵੱਈਆ ਮਾਂ ਵਰਗਾ ਹੁੰਦਾ ਹੈ ਜਿਵੇਂ ਮਾਂ ਜਿੰਨੀਆਂ ਵੀ ਗਲਤੀਆਂ ਹੋਣ ਪਰਦਾ ਪਾ ਦਿੰਦੀ ਹੈ।

-ਬਾਨੋ ਕੁਦਸੀਆ

Read More Punjabi Thoughts

Continue Reading
Click to comment

Leave a Reply

Your email address will not be published. Required fields are marked *

ਪੰਜਾਬੀ ਵਿਚਾਰ

ਦੂਸਰੇ ਲੋਕ …

Published

on

sukrat

ਦੂਸਰੇ ਲੋਕ ਖਾਣ ਲਈ ਜਿਉਂਦੇ ਹਨ ਜਦਕਿ ਮੈਂ ਜਿਉਣ ਲਈ ਖਾਂਦਾ ਹਾਂ ।

-ਸੁਕਰਾਤ

Read More Punjabi Thoughts

Continue Reading

ਪੰਜਾਬੀ ਵਿਚਾਰ

ਸ਼ਬਦ

Published

on

punjabi thoughts

ਜਦੋਂ ਤੱਕ ਸ਼ਬਦ ਮੂੰਹੋਂ ਨਹੀਂ ਨਿਕਲਦਾ , ਉਹ ਤੁਹਾਡੇ ਕਾਬੂ ਵਿਚ ਹੈ ਪਰ ਜਦੋਂ ਬਾਹਰ ਆ ਜਾਵੇ ਫੇਰ ਤੁਸੀਂ ਉਸ ਦੇ ਕਾਬੂ ਵਿਚ ਆ ਜਾਂਦੇ ਹੋ ।

ਸੁਕਰਾਤ

Read More Punjabi Thoughts

Continue Reading

ਪੰਜਾਬੀ ਵਿਚਾਰ

ਦੁਨੀਆਂ ਭਰ ਦੀ …

Published

on

bano thoughts

ਦੁਨੀਆਂ ਭਰ ਦੀ ਕਾਮਯਾਬੀ ਹਾਸਿਲ ਕਰਕੇ ਵੀ ਮਰਦ ਆਪਣੀ ਮਨਪਸੰਦ ਔਰਤ ਦੇ ਕਦਮਾਂ ਵਿਚ ਆਪਣੀ ਹਾਰ ਕਬੂਲ ਕਰ ਲੈਂਦਾ ਹੈ।

-ਬਾਨੋ ਕੁਦਸੀਆ

Read More Punjabi Thoughts

Continue Reading

ਰੁਝਾਨ


Copyright by IK Soch News powered by InstantWebsites.ca