ਕੋਈ ਰੂਹ ਨੂੰ ਤੱਕਦਾ ਨਈ
ਸਭ ਇਛੁੱਕ ਗੋਰੇ ਚੰਮ ਦੇ ਨੇ !!
ਹੁਣ ਚਾਹਤ ਰੂਹ ਦੀ ਨਈ
ਰੌਲੇ ਹੀ ਸੱਜਣਾ ਤਨ ਦੇ ਨੇ !!
ਪਾਕ ਮੁਹੱਬਤ ਗੱਲ ਹਾਸੇ ਦੀ
ਬਸ ਦਿਖਾਵੇ ਪਾਖੰਡ ਦੇ ਨੇ !!
ਅੱਜਕਲ ਪ੍ਰੀਤ ਹੈ ਉੱਥੇ ਪੈਂਦੀ
ਓਏ ਜਿੱਥੇ ਭੰਡਾਰੇ ਧੰਨ ਦੇ ਨੇ !!
-ਗੁਰਵਿੰਦਰ ਸਿੰਘ ਪੱਖੋਕੇ Gurwinder Singh Pakhoke
ਕੋਈ ਰੂਹ ਨੂੰ ਤੱਕਦਾ ਨਈ
ਸਭ ਇਛੁੱਕ ਗੋਰੇ ਚੰਮ ਦੇ ਨੇ !!
ਹੁਣ ਚਾਹਤ ਰੂਹ ਦੀ ਨਈ
ਰੌਲੇ ਹੀ ਸੱਜਣਾ ਤਨ ਦੇ ਨੇ !!
ਪਾਕ ਮੁਹੱਬਤ ਗੱਲ ਹਾਸੇ ਦੀ
ਬਸ ਦਿਖਾਵੇ ਪਾਖੰਡ ਦੇ ਨੇ !!
ਅੱਜਕਲ ਪ੍ਰੀਤ ਹੈ ਉੱਥੇ ਪੈਂਦੀ
ਓਏ ਜਿੱਥੇ ਭੰਡਾਰੇ ਧੰਨ ਦੇ ਨੇ !!
-ਗੁਰਵਿੰਦਰ ਸਿੰਘ ਪੱਖੋਕੇ Gurwinder Singh Pakhoke
One Response
ਬਹੁਤ ਬਹੁਤ ਧੰਨਵਾਦ ਜੀ