Karam- Lady Jalla | Punjabi Poetry Competition 2021
Connect with us [email protected]

ਰਚਨਾਵਾਂ ਜਨਵਰੀ 2021

ਕਰਮ

Published

on

ik soch poetry

ਇੱਕ ਰਾਜਾ ਇੱਕ ਫਕੀਰ ਸੀ
ਦੋਹਾ ਦੀ ਵੱਖਰੀ ਤਕਦੀਰ ਸੀ
ਵੱਖ ਵੱਖ ਮੋਜ ਤੇ ਵੱਖੋ ਵੱਖਰੀ ਦਲਗੀਰ ਸੀ
ਰਾਜੇ ਲਈ ਜਹਾਨ ਉਸਦਾ ਸਾਰਾ ਕੁਜ ਫਕੀਰ ਲਈ ਇੱਕ ਦਿਨ ਦੇ ਪੇਕੇ ਨੇ
ਦੋਹਾ ਦੇ ਮੈੰ ਤਾਂ ਇੱਕੋ ਥਾਂ ਬਲਦੇ ਸਿਵੇ ਦੇਖੇ ਨੇ
ਪੇਸਾ ਹੋ ਗਿਆ ਮਿੱਟੀ ਜੀ
ਗੱਲ ਫਕੀਰ ਦੀ ਯਾਦ ਆਈ
ਜੋ ਕਰੀ ਉਹਨੇ ਖੁਦਾ ਨੂੰ ਚੇਤੇ ਫਰਿਆਦ ਆਈ
ਮੇਰੇ ਮਾਲਕਾਂ ਦੁਨੀਆ ਨੂੰ ਮੱਤ ਬਖਸ਼ੀ ਦੌਲਤਾਂ ਤਾਂ ਮਨ ਦਾ ਭੁਲੇਖੇ ਨੇ
ਦੋਹਾ ਦੇ ਮੈੰ ਇੱਕੋ ਥਾਂ ਬਲਦੇ ਸ਼ਿਵੇ ਦੇਖੇ ਨੇ
ਕੁਜ ਚੰਗਾ ਲਿਖ ਕੁਜ ਚੰਗਾ ਗਾ
ਲੋਕੀ ਤੈਨੂੰ ਦੇਣ ਅਸੀਸਾ ਉਏ
ਕਰ ਦਰਦ ਗਰੀਬਾ ਦੇ ਬਿਆਨ ਮਿੱਤਰਾ
ਜੋ ਉੱਠਦੀਆ ਸੀਨੇ ਚੋ ਚੀਸਾਂ ਉਏ
ਜੱਲ੍ਹੇ ਵਾਲਿਆ ਜਮੀਰ ਨਾ ਮਾਰੀ ਉਏ
ਨਾਂ ਪੈਸਿਆ ਮੂਹਰੇ ਹਾਰੀ ਉਏ
ਅੰਤ ਵੇਲੇ ਆਖਰ ਦੇਣੇ ਪੈਣੇ ਲੇਖੇ ਨੇ
ਦੋਹਾਂ ਦੇ ਮੈ ਇੱਕੋ ਥਾਂ ਬਲਦੇ ਸਿਵੇ ਦੇਖੇ ਨੇ
ਦੋਹਾਂ ਦੇ ਮੈ ਇੱਕੋ ਥਾਂ ਬਲਦੇ ਸਿਵੇ ਦੇਖੇ ਨੇ..

-ਲਾਡੀ ਜੱਲ੍ਹਾ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca