ik soch

ਲੇਖਕ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Share on facebook
Share on twitter
Share on whatsapp

ਪੱਥਰ

ਜਦ ਵੀ ਕਿਸੇ ਦਾ ਦੁੱਖ ਵੇਖ
ਸਿੱਲ੍ਹੀ ਹੋ ਜਾਂਦੀ ਹੈ
ਮੇਰੀ ਅੱਖ
ਵਧਾਈ ਦਿੰਦਾ ਹਾਂ ਆਪਣੇ
ਆਪ ਨੂੰ ਮੈਂ ਅਜੇ
ਪੱਥਰ ਨਹੀਂ ਹੋਇਆ ।

– ਨਵਤੇਜ ਭਾਰਤੀ
Read More Punjabi Poetry

Leave a Reply

Your email address will not be published.