ਰਾਹੁਲ ਗਾਂਧੀ ਦਾ ਸਮਾਂ ਨਹੀਂ ਰਿਹਾ ਚੰਗਾ,
ਨਵੀਂਉਂ ਨਵੀਂ ਮੁਸ਼ਕਲ ਹੁੰਦੀ ਖੜੀ ਬੇਲੀ।
ਆਉਂਦਾ ਰਾਸ ਨਾ ਕਦੇ ਵੀ ਕਦਮ ਉਸ ਦਾ,
ਕਰਦਾ ਕੋਸਿ਼ਸ਼ ਤਾਂ ਭਾਵੇਂ ਉਹ ਬੜੀ ਬੇਲੀ।
ਆਗੂ ਪਾਰਟੀ ਦੇ ਮੰਨਦੇ ਬਾਤ ਕੋਈਨਹੀਂ,
ਦਿੱਸਦੀ ਬਾਗੀਆਂ ਦੀ ਤਕੜੀ ਲੜੀ ਬੇਲੀ।
ਜਿਸ ਵੀ ਆਗੂ ਦੇ ਵੱਲ ਉਹ ਫੋਨ ਕਰਦਾ,
ਉਹ ਹੀ ਗੱਲ ਕਰਦਾ ਅਸਲੋਂ ਸੜੀ ਬੇਲੀ।
ਰਿਹਾ ਨਾ ਗਾਂਧੀ ਘਰਾਣੇ ਦਾ ਅਕਸ ਬੇਲੀ,
ਕਾਂਗਰਸ ਮੰਚ ਤੋਂ ਤਿਲਕਦੀ ਜਾਏ ਬੇਲੀ।
ਚਸਕਾਚੌਧਰ ਦਾ ਰਾਹੁਲ ਦਾ ਛੁੱਟਦਾਨਾ,
ਕਿਹੜਾ ਅਕਲ ਦਾ ਸਬਕ ਪੜ੍ਹਾਏ ਬੇਲੀ।
-ਤੀਸ ਮਾਰ ਖਾਂ
ਪੰਝੀ ਕੁ ਸਾਲ ਪਹਿਲਾਂ ਦੀ ਗੱਲ ਹੈ, ਓਦੋਂ ਇਹ ਮੁੱਦਾ ਬੜੇ ਗੰਭੀਰ ਰੂਪ ਵਿੱਚ ਉੱਠਿਆ ਸੀ ਕਿ ਅਕਲ ਦੀ ਗੱਲ ਕਰਨ ਵਾਲੇ ‘ਬੁੱਧੀਜੀਵੀ’ ਆਪਣੀ ਬੁੱਧੀ ਨੂੰ ਲੋਕਾਂ ਦੇ ਭਲੇ ਲਈ ਵਰਤਣ ਦੀ ਬਜਾਏ ਇੱਕ ਜਾਂ ਦੂਜੀ ਧਿਰ ਦੇ ਹਿੱਤਾਂ ਲਈ ਵਰਤਦੇ ਅਤੇ ਇਸ ਤਰ੍ਹਾਂ ਬੁੱਧੀ ਨਾਲ ਬੇਵਫਾਈ ਕਰਦੇ ਹਨ। ਉਸ ਵੇਲੇ ਅਸੀਂ ਇਹ ਲਿਖਿਆ ਸੀ ਕਿ ਜਿਸ ਕਿਸੇ ਨੇ ਵੀ ‘ਬੁੱਧੀਜੀਵੀ’ ਲਫਜ਼ ਦੀ ਕਾਢ ਕੱਢੀ ਹੋਵੇਗੀ, ਉਸ ਨੇ ਠੀਕ ਨਹੀਂ ਸੀ ਕੀਤਾ। ਅੰਗਰੇਜ਼ੀ ਦੇ ਦੋ ਸ਼ਬਦ ‘ਇੰਟੈਲੀਜੈਂਟ’ ਤੇ ‘ਇੰਟੈਲੀਜੈਂਸ਼ੀਆ’ ਇਸ ਮਕਸਦ ਲਈ ਵਰਤੇ ਜਾਂਦੇ ਹਨ ਤੇ ਇਨ੍ਹਾਂ ਦਾ ਅਸਲ ਅਰਥ ਸਾਡੀ ਸਮਝ ਦੇ ਮੁਤਾਬਕ ਬੁੱਧੀ ਨੂੰ ਵਰਤਣ ਵਾਲੇ ਲੋਕ ਹੋ...
ਅਮਰੀਕਾ ਨੇ ਕਿਹਾ: ਈਰਾਨ ਨਾਲ ਗੱਲਬਾਤ ਲਈ ਦਰਵਾਜੇ ਖੁੱਲ੍ਹੇ ਹਨਯਰੁਸ਼ਲਮ, 1 ਮਾਰਚ, – ਯੂ ਏ ਈ ਦੇ ਪਹਿਲੇ ਰਾਜਦੂਤ ਮੁਹੰਮਦ ਅਲ ਖਾਜਾ ਇਜ਼ਰਾਈਲ ਪਹੁੰਚ ਗਏ ਹਨ...
ਮੁੰਬਈ, 1 ਮਾਰਚ, – ਲੇਖਕ ਅਤੇ ਗੀਤਕਾਰ ਜਾਵੇਦ ਅਖਤਰ ਵੱਲੋਂ ਦਾਇਰ ਕੀਤੇ ਮਾਣਹਾਨੀ ਕੇਸ ਵਿੱਚ ਅਭਿਨੇਤਰੀ ਕੰਗਨਾ ਰਣੌਤ ਦੇ ਅਦਾਲਤ ਪੇਸ਼ ਨਾ ਹੋਣ ਉੱਤੇ ਮੁੰਬਈ ਦੀ...
ਚੰਡੀਗੜ੍ਹ, 1 ਮਾਰਚ, – ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਗਲੀ ਵਿਧਾਨ ਸਭਾ ਚੋਣ ਦਾ ਬਿਗਲ ਵਜਾ ਦਿੱਤਾ ਹੈ। ਅੱਜ ਏਥੇ ਸੈਕਟਰ-25 ਦੀ ਗਰਾਉਂਡ...
ਅਗਲੀਆਂ ਚੋਣਾਂ ਨੇੜੇ ਵੇਖ ਕੇ ਸਾਰੀਆਂ ਸਿਆਸੀ ਧਿਰਾਂ ਸਰਗਰਮਚੰਡੀਗੜ੍ਹ, 1 ਮਾਰਚ, – ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ, ਜਿਹੜਾ 10 ਮਾਰਚ...
ਚੰਡੀਗੜ੍ਹ, 1 ਮਾਰਚ, – ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਰਣਨੀਤੀ ਨਾਲ ਕਾਂਗਰਸ ਨੂੰ ਜ਼ੋਰਦਾਰ ਜਿੱਤ ਦਿਵਾਉਣ ਵਾਲੇ ਚੋਣ ਰਣਨੀਤੀ ਕਾਰ ਪ੍ਰਸ਼ਾਂਤ ਕਿਸ਼ੋਰ...
ਚੰਡੀਗੜ੍ਹ, 1 ਮਾਰਚ, – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਨਵੇਂ ਬਣਾਏ ਤਿੰਨ ਖੇਤੀ ਕਾਨੂੰਨਾਂ ਨੂੰ ਅਸਰਹੀਣ ਕਰਨ ਲਈ ਪਿਛਲੇ ਸਾਲ ਅਕਤੂਬਰ ਵਿੱਚ ਪੰਜਾਬ ਅਸੈਂਬਲੀ ਵੱਲੋਂ...
ਮੁੰਬਈ, 1 ਮਾਰਚ – ਮਹਾਰਾਸ਼ਟਰ ਵਿੱਚ ਦੋ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੇ ਆਪਣੇ ਅਹੁਦੇ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਅਚਾਨਕ ਆਪਣਾ ਅਸਤੀਫਾ ਗਵਰਨਰ ਭਗਤ ਸਿੰਘ...
ਡੱਬਵਾਲੀ, 1 ਮਾਰਚ – ਭਾਰਤ ਮਾਲਾ ਪ੍ਰੋਜੈਕਟ ਤਹਿਤ ਅੰਮ੍ਰਿਤਸਰ-ਜਾਮਨਾਗਰ ਐਕਸਪ੍ਰੈਸਵੇਅ ਐਨ ਐਚ-754 ਲਈ ਡੱਬਵਾਲੀ ਖੇਤਰ ਦੇ ਦਸ ਪਿੰਡਾਂ ਦੀ ਜ਼ਮੀਨ ਗ੍ਰਹਿਣ ਤੈਅ ਰੇਟਾਂ ਵਿੱਚ ਪੱਖਪਾਤ ਖਿਲਾਫ...