ਉਹਦੀ ਫਿਕਰ ਜੀ ਰਹਿੰਦੀ ਆ ਮੈਂਨੂੰ
ਇਸੇ ਲਈ ਨਿੱਕੀ-ਨਿੱਕੀ ਗੱਲ ਤੇ ਟੋਕਦਾ ਹਾਂ
ਉਹ ਬੇਸਮਝ ਆ ਹਜੇ ਇਸ ਮਤਲਬੀ ਦੁਨੀਆਂ ਤੋਂ
ਇਸੇ ਲਈ ਹਰ ਕਿਸੇ ਤੇ ਯਕੀਨ ਕਰਨ ਤੋਂ ਰੋਕਦਾ ਹਾਂ,
ਜਦ ਵੀ ਕਿਤੇ ਕੱਲਾ ਬੈਠਾ ਹੋਵਾ
ਮੈਂ ਬਸ ਉਹਦੇ ਬਾਰੇ ਹੀ ਸੋਚਦਾ ਹਾਂ
ਜਿਨਾ ਟਾਇਮ ਇਹ ਜਿੰਦਗੀ ਰਹੂੰ
ਓਨਾ ਹੀ ਟਾਇਮ……
ਮੈਂ ਉਹਦੇ ਦੀਦਾਰ ਦੁਬਾਰਾ ਤੋਂ ਲੋਚਦਾ ਹਾਂ …
