Muqabla New - ਇਕ ਸੋਚ
Connect with us [email protected]
ਇੱਕ ਸੋਚ ਪੰਜਾਬੀ ਨਿਊਜ਼ ਵੱਲੋਂ

ਸਾਹਿਤਕ ਮੁਕਾਬਲਾ

ਪੰਜਾਬੀ ਸਾਹਿਤਕਾਰਾਂ ਲਈ ਰਚਨਾਤਮਕ ਪ੍ਤਿਯੋਗਤਾ

ਵਿਸ਼ਾ: ਮੌਜੂਦਾ ਹਾਲਾਤ ਅਤੇ ਮਾਮਲਿਆ ਤੇ ਅਧਾਰਿਤ

ਮੁਕਾਬਲਾ :

05-01-2021 ਤੋਂ 25-01-2021 ਤੱਕ

ਨਤੀਜਾ :

30 ਜਨਵਰੀ 2021

ਮੁਕਾਬਲੇ ਵਿੱਚ ਕੁਝ ਤਬਦੀਲੀ ਕੀਤੀ ਗਈ ਹੈ , ਸੋ ਹੇਠ ਲਿਖਿਆ ਨੋਟ ਤੇ ਨਿਯਮ ਜਰੂਰ ਪੜੋ ਜੀ

ਇਕ ਸੋਚ ਪਤਿ੍ਕਾ ਤੁਹਾਡੇ ਵਿੱਚੋ ਹੀ ਨਿੱਕਲੀ ਹੋਈ ਹੈ , ਅਸੀ ਤੁਹਾਡੀ ਹੀ ਸੋਚ ਦੇ ਦਾਇਰੇ ਦੇ ਆਧਾਰ ਤੇ ਚੱਲਣ ਦੀ ਕੋਸ਼ਿਸ ਕਰ ਰਹੇ ਹਾਂ । ਇਸੇ ਤਰਾਂ ਹੀ ਇੱਕ ਨਵੀ ਪੱਤਰਕਾਰਤਾਂ ਹੋਣ ਕਰਕੇ ਅਸੀ ਹਜੇ ਸਿੱਖਣ ਦੀ ਕੋਸ਼ਿਸ ਕਰ ਰਹੇ ਹਾਂ ਕਿ ਸਾਡੇ ਪਾਠਕ ਕੀ ਪੜਨਾ ਅਤੇ ਲਿੱਖਣਾ ਪਸੰਦ ਕਰਦੇ ਹਨ ।
ਤੁਹਾਡੇ ਵੱਲੋਂ ਭੇਜੇ ਗਏ ਸੁਝਾਅ ਅਤੇ ਟਿੱਪਣੀਆਂ ਨੇ ਦਰਸਾਇਆ ਹੈ ਕਿ ਕੇਵਲ ਲਾਈਕਸ ਦੇ ਅਧਾਰ ਤੇ ਮੁਕਾਬਲਾ ਨਹੀਂ ਚਲਾਉਣਾ ਚਾਹੀਦਾ ।
ਤੁਹਾਡੇ ਦੁਬਾਰਾ ਭੇਜੇ ਗਏ ਸੁਝਾਅ ਤੇ ਅਮਲ ਕਰਦੇ ਹੋਏ , ਅਸੀ ਅਜਿਹੇ ਵਿਜ਼ੇਤਾ ਵੀ ਘੋਸ਼ਿਤ ਕਰਾਂਗੇ ਜਿਹੜੇ ਪੋਸਟ ਦੇ ਲਾਈਕਸ ਦੇ ਆਧਾਰ ਤੇ ਨਹੀਂ ਸਗੋਂ ਸੱਭਿਆਚਾਰ ਦਾ ਧਿਆਨ ਰੱਖਦੇ ਹੋਏ ਮੌਜੂਦਾ ਹਾਲਾਤ ਅਤੇ ਮਸਲਿਆਂ ਦੇ ਆਧਾਰ ਤੇ ਕੁੱਝ ਢੁੱਕਣਾ ਲਿੱਖਣਾ ਚਾਹੁੰਦੇ ਨੇ ਪਰੰਤੂ ਪੋਸਟ ਸੇਅਰ ਨਹੀਂ ਕਰਨਾ ਜਾਣਦੇ ਇਸੇ ਲਈ ਲਾਈਕ ਨਹੀਂ ਪ੍ਰਾਪਤ ਕਰ ਸਕਦੇ , ਅਜਿਹੇ ਸਾਹਿਤਕਾਰਾਂ ਲਈ ਵੀ ਅਸੀ ਦੋ ਸਥਾਨ ਨਿਯੁਗਤ ਕੀਤੇ ਹਨ |

ਮੁਕਾਬਲਾ ਹੇਠ ਲਿੱਖੀਆਂ ਦੋ ਸ਼੍ਰੇਣੀਆਂ ਦੇ ਮੁਤਾਬਕ ਹੋਵੇਗਾ :-

  • 1. ਲਾਈਕ ਦੇ ਆਧਾਰ 'ਤੇ
  • 2. ਸਾਹਿਤ ਦੇ ਆਧਾਰ ਤੇ

ਪਹਿਲਾ ਸਥਾਨ

₹3000/-

ਦੂਜਾ ਸਥਾਨ

₹2000/-

ਨਿਯਮ

ਪਹਿਲਾ ਸਥਾਨ

₹3000/-

ਦੂਜਾ ਸਥਾਨ

₹2000/-

ਨਿਯਮ

    Copyright by IK Soch News powered by InstantWebsites.ca

    ਦਸੰਬਰ 2020 ਦੇ ਜੇਤੂ

    ਪਹਿਲਾ ਸਥਾਨ
    ₹4000/-

    ਦੂਜਾ ਸਥਾਨ
    ₹2500/-

    ਤੀਜਾ ਸਥਾਨ
    ₹1500/-

    ਚੌਥਾ ਸਥਾਨ
    ₹1000/-

    ਪੰਜਵਾਂ ਸਥਾਨ
    ₹1000/-

    ਪਹਿਲਾ ਸਥਾਨ
    ₹5000/-

    ਦੂਜਾ ਸਥਾਨ
    ₹3000/-

    ਤੀਜਾ ਸਥਾਨ
    ₹2000/-


    Copyright by IK Soch News powered by InstantWebsites.ca