ਇੱਕ ਸੋਚ ਪੰਜਾਬੀ ਨਿਊਜ਼ ਵੱਲੋਂ

ਸਾਹਿਤਕ ਮੁਕਾਬਲਾ

ਪੰਜਾਬੀ ਸਾਹਿਤਕਾਰਾਂ ਲਈ ਰਚਨਾਤਮਕ ਪ੍ਤਿਯੋਗਤਾ

ਵਿਸ਼ਾ: ਮੌਜੂਦਾ ਹਾਲਾਤ ਅਤੇ ਮਾਮਲਿਆ ਤੇ ਅਧਾਰਿਤ

ਮੁਕਾਬਲਾ :

01-11-2020 to 25-11-2020

ਨਤੀਜਾ :

30-11-2020

ਪਹਿਲਾ ਸਥਾਨ

₹5000/-

ਦੂਜਾ ਸਥਾਨ

₹3000/-

ਤੀਜਾ ਸਥਾਨ

₹2000/-

ਨੋਟ

ਇੱਕ ਸੋਚ ਨਿਊਜ ਸਰੋਤ ਤੁਹਾਨੂੰ ਮੌਜੂਦਾ ਮਾਮਲਿਆਂ ਦੇ ਅਧਾਰਿਤ ਕੁਝ ਲਿੱਖਣ ਤੇ ਹਰ ਮਹੀਨੇ ₹10000 ਤੱਕ ਦੇ ਇਨਾਮ ਜਿੱਤਣ ਦਾ ਮੌਕਾ ਦੇ ਰਿਹਾ ਹੈ । Ik Soch Punjabi ਫੇਸਬੁੱਕ ਪੇਜ ਤੇ ਸਭ ਤੋਂ ਵੱਧ ਲਾਈਕ ਪ੍ਰਾਪਤ ਕਰਨ ਵਾਲੀ ਪੋਸਟ ਨੂੰ ਜੇਤੂ ਐਲਾਨਿਆ ਜਾਵੇਗਾ । ਇਹ ਇੱਕ ਚਾਲੂ ਮੁਕਾਬਲਾ ਹੈ ਅਤੇ ਹਰ ਮਹੀਨੇ ਜੇਤੂ ਚੁਣੇ ਜਾਣਗੇ । ਜੇਕਰ ਤੁਸੀ ਚੰਗਾ ਲਿਖਣਾ ਜਾਣਦੇ ਹੋ ਤਾਂ ਤੁਹਾਨੂੰ ਇਸ ਮੁਕਾਬਲੇ ਵਿਚ ਭਾਗ ਲੈਣ ਦਾ ਪੂਰਣ ਹੱਕ ਹੈ, ਸਾਡਾ ਪ੍ਮੁੱਖ ਉਦੇਸ਼ ਪੰਜਾਬੀ ਭਾਸਾ ਨੂੰ ਪ੍ਫੁੱਲਤ ਕਰਨਾ ਹੈ ।

ਨਿਯਮ

Copyright by IK Soch News powered by InstantWebsites.ca