Navtej Bharti Poetry

ਲੇਖਕ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Share on facebook
Share on twitter
Share on whatsapp

ਮੈਂ ਇਕੱਲੀ…

ਮੈਂ ਇਕੱਲੀ
ਓਨੀ ਇਕੱਲੀ ਨਹੀਂ ਹੁੰਦੀ
ਜਿੰਨੀ ਤੇਰੇ ਨਾਲ ਬੈਠਿਆਂ ਹੁੰਦੀ ਹਾਂ
ਜਦੋਂ ਤੂੰ ਬੋਲਦਾ ਨਹੀਂ ।

-ਨਵਤੇਜ ਭਾਰਤੀ Navtej Bharti
Read More Punjabi Poetry

Leave a Reply

Your email address will not be published.