ਗਰਭ ਅਵਸਥਾ ਵਿਚ ਪਏ ਬੱਚੇ ਨੂੰ
ਜੇਕਰ ਕੋਈ ਕਹੇ
ਬਾਹਰ ਦੀ ਦੁਨੀਆਂ ਬਹੁਤ ਸੋਹਣੀ ਹੈ
ਬੱਚਾ ਨਾ ਸੁਣੇਗਾ
ਨਾ ਸਮਝੇਗਾ ।
ਜਦੋਂ ਫ਼ਕੀਰ ਆਖਦੇ ਹਨ
ਰੂਹਾਨੀਅਤ ਬਹੁਤ ਸੁੰਦਰ ਹੈ
ਰਹੱਸਮਈ ਹੈ ।
ਅਸੀਂ ਵੀ
ਨਾ ਸੁਣਦੇ ਹਾਂ ,
ਨਾ ਸਮਝ ਪਾਉਂਦੇ ਹਾਂ ।
ਗਰਭ ਅਵਸਥਾ ਵਿਚ ਪਏ ਬੱਚੇ ਨੂੰ
ਜੇਕਰ ਕੋਈ ਕਹੇ
ਬਾਹਰ ਦੀ ਦੁਨੀਆਂ ਬਹੁਤ ਸੋਹਣੀ ਹੈ
ਬੱਚਾ ਨਾ ਸੁਣੇਗਾ
ਨਾ ਸਮਝੇਗਾ ।
ਜਦੋਂ ਫ਼ਕੀਰ ਆਖਦੇ ਹਨ
ਰੂਹਾਨੀਅਤ ਬਹੁਤ ਸੁੰਦਰ ਹੈ
ਰਹੱਸਮਈ ਹੈ ।
ਅਸੀਂ ਵੀ
ਨਾ ਸੁਣਦੇ ਹਾਂ ,
ਨਾ ਸਮਝ ਪਾਉਂਦੇ ਹਾਂ ।