ਸੱਚ ਤਾਂ ਇਹ ਹੈ
ਮੇਰੀ ਆਤਮਾ
ਅਤੇ ਤੇਰੀ ਆਤਮਾ
ਬਰਾਬਰ ਹੀ ਹਨ ।
ਤੂੰ ਮੇਰੇ ਅੰਦਰੋਂ ਦਿਖਾਈ ਦਿੰਦਾ ਏਂ
ਤੇ ਮੈਂ ਤੇਰੇ ਅੰਦਰੋਂ,
ਅਸੀਂ ਦੋਵੇਂ ਇਕ-ਦੂਜੇ ਵਿਚ ਲੁਕੇ ਹੋਏ ਹਾਂ ।

ਸੱਚ ਤਾਂ ਇਹ ਹੈ
ਮੇਰੀ ਆਤਮਾ
ਅਤੇ ਤੇਰੀ ਆਤਮਾ
ਬਰਾਬਰ ਹੀ ਹਨ ।
ਤੂੰ ਮੇਰੇ ਅੰਦਰੋਂ ਦਿਖਾਈ ਦਿੰਦਾ ਏਂ
ਤੇ ਮੈਂ ਤੇਰੇ ਅੰਦਰੋਂ,
ਅਸੀਂ ਦੋਵੇਂ ਇਕ-ਦੂਜੇ ਵਿਚ ਲੁਕੇ ਹੋਏ ਹਾਂ ।