ਉਹਦਾ ਕਹਿਣਾ ਸੀ
ਜਿੰਦਗੀ ਚੋਂ ਕਿਸੇ ਇੱਕ ਦੇ ਜਾਣ ਨਾਲ
ਕੋਈ ਫ਼ਰਕ ਨਹੀਂ ਪੈਂਦਾ …
ਇਹ ਫ਼ਰਕ ਤਾਂ ਉਸੇ ਨੂੰ ਪਤਾ
ਜਿਹੜਾ ਕਿਸੇ ਇੱਕ ਇਨਸਾਨ ਨੂੰ ਪੂਰੀ ਜਿੰਦਗੀ ਮੰਨ ਲੈਂਦਾ ।

ਉਹਦਾ ਕਹਿਣਾ ਸੀ
ਜਿੰਦਗੀ ਚੋਂ ਕਿਸੇ ਇੱਕ ਦੇ ਜਾਣ ਨਾਲ
ਕੋਈ ਫ਼ਰਕ ਨਹੀਂ ਪੈਂਦਾ …
ਇਹ ਫ਼ਰਕ ਤਾਂ ਉਸੇ ਨੂੰ ਪਤਾ
ਜਿਹੜਾ ਕਿਸੇ ਇੱਕ ਇਨਸਾਨ ਨੂੰ ਪੂਰੀ ਜਿੰਦਗੀ ਮੰਨ ਲੈਂਦਾ ।