ਔਖੇ ਵੇਲੇ ਨਾਲ ਕੋਈ-ਕੋਈ ਖੜ੍ਹਦਾ ਏ,
ਬਹਾਨੇ ਲੱਭ-ਲੱਭ ਸਾਰੇ ਜਾਂਦੇ ਦੂਰ ਹੋਈ ।
ਉਹਦੋਂ ਦੁਨੀਆਂ ਸੁੰਨੀ-ਸੁੰਨੀ ਲੱਗਦੀ ਏ,
ਜਦੋਂ ਇੱਥੇ ਆਪਣਾ ਨਹੀਂ ਦੀਂਹਦਾ ਕੋਈ ।

ਔਖੇ ਵੇਲੇ ਨਾਲ ਕੋਈ-ਕੋਈ ਖੜ੍ਹਦਾ ਏ,
ਬਹਾਨੇ ਲੱਭ-ਲੱਭ ਸਾਰੇ ਜਾਂਦੇ ਦੂਰ ਹੋਈ ।
ਉਹਦੋਂ ਦੁਨੀਆਂ ਸੁੰਨੀ-ਸੁੰਨੀ ਲੱਗਦੀ ਏ,
ਜਦੋਂ ਇੱਥੇ ਆਪਣਾ ਨਹੀਂ ਦੀਂਹਦਾ ਕੋਈ ।