ਮੁਹੱਬਤ, ਪਿਆਰ ਤੇ ਦੋਸਤੀ ਦੇ ਨਸ਼ੇ ਵਿੱਚ
ਜਿਹੜੇ ਇਨਸਾਨ ਨਾਲ ਅੱਜ ਤੁਸੀਂ ਬੇਹਿਸਾਬੇ ਚੱਲਦੇ ਹੋ, ਇਕ ਦਿਨ ਜਦੋਂ ਅਗਲਾ ਹਿਸਾਬ-ਕਿਤਾਬ ਮੰਗੇਗਾ, ਫਿਰ ਤੁਹਾਡੇ ਕੋਲੋਂ ਉਹਦੇ ਸਾਹਮਣੇ ਸਿਰ ਉੱਚਾ ਕਰਕੇ ਖੜ੍ਹ ਨਹੀਂ ਹੋਣਾ ।