ਹਲਕਾ ਫੁਲਕਾ - ਇਕ ਸੋਚ
Connect with us [email protected]

ਹਲਕਾ ਫੁਲਕਾ

ਹਲਕਾ ਫੁਲਕਾ

Published

on

ik soch halka fulka

ਚਿੰਟੂ, ”ਮੰਮੀ, ਮੈਨੂੰ 10 ਰੁਪਏ ਦਿਓ। ਮੈਂ ਕਾਲਜ ਵਿੱਚ ਫਾਈਨ ਦੇਣਾ ਹੈ।”
ਮੰਮੀ, ”ਕਿਸ ਗੱਲ ਦਾ।”
ਚਿੰਟੂ, “ਕਾਲਜ ਵਿੱਚ ਲੇਟ ਜਾਣ ਦਾ।”
ਮੰਮੀ, ”ਕੀ ਤੈਨੂੰ ਘਰ ਵਿੱਚ ਲੇਟਣ ਦਾ ਸਮਾਂ ਨਹੀਂ ਮਿਲਦਾ, ਜੋ ਕਾਲਜ ਜਾ ਕੇ ਲੇਟ ਜਾਂਦਾ ਹੈਂ।”

ਹਲਕਾ ਫੁਲਕਾ

ਹਲਕਾ ਫੁਲਕਾ

Published

on

ik soch halka fulka

ਕਮਲ, ”ਮੈਂ ਵਿਆਹ ਤੋਂ ਪਹਿਲਾਂ ਸ਼ੰਨੋ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਸ ਦੇ ਲਈ ਕੋਈ ਵੀ ਤਕਲੀਫ ਸਹਿ ਸਕਦਾ ਹਾਂ। ਇਥੋਂ ਤੱਕ ਕਿ ਨਰਕ ਦੇ ਤਸੀਹੇ ਵੀ ਸਹਿਣ ਕਰ ਸਕਦਾ ਹਾਂ।”
ਸੁਨੀਲ, ”æææਤਾਂ ਫਿਰ ਤੂੰ ਉਹ ਵਾਅਦਾ ਨਿਭਾਇਆ?”
ਕਮਲ, ”ਹਾਂ, ਮੈਂ ਉਸ ਨਾਲ ਵਿਆਹ ਜੋ ਕਰਵਾ ਲਿਆ।”

Continue Reading

ਹਲਕਾ ਫੁਲਕਾ

ਹਲਕਾ ਫੁਲਕਾ

Published

on

ik soch halka fulka

ਬੰਟੀ, ”ਪਾਪਾ, ਬਰਫੀ ਲਿਆਇਆ ਹਾਂ, 10,300 ਰੁਪਏ ਕਿਲੋ ਵਾਲੀ।”
ਪਾਪਾ, ”ਇੰਨੀ ਮਹਿੰਗੀ ਕਿਹੜੀ ਬਰਫੀ ਆਉਂਦੀ ਹੈ?”
ਬੰਟੀ, ”ਇੱਕ ਕਿਲੋ ਬਰਫੀ ਲੈਣ ਗਿਆ ਸੀ। ਟਰੈਫਿਕ ਪੁਲਸ ਵਾਲਿਆਂ ਨੇ 10 ਹਜ਼ਾਰ ਦਾ ਚਲਾਨ ਕੱਟ ਦਿੱਤਾ।”

Continue Reading

ਹਲਕਾ ਫੁਲਕਾ

ਹਲਕਾ ਫੁਲਕਾ

Published

on

halka fulka

ਮਹਿੰਦਰ ਨੇ ਫੋਨ ਕੀਤਾ ਤਾਂ ਆਵਾਜ਼ ਆਈ, ‘ਕਾਲ ਕੇ ਲੀਏ ਆਪਕੇ ਪਾਸ ਪਰਿਆਪਤ ਬੈਲੇਂਸ ਨਹੀਂ ਹੈ।’
ਮਹਿੰਦਰ, ”ਕੋਈ ਗੱਲ ਨਹੀਂ ਮੇਰੀ ਜਾਨ, ਤੇਰੇ ਨਾਲ ਗੱਲ ਹੋ ਗਈ, ਮੇਰੇ ਲਈ ਇੰਨਾ ਹੀ ਕਾਫੀ ਹੈ।”

Continue Reading

ਰੁਝਾਨ


Copyright by IK Soch News powered by InstantWebsites.ca