navtej bharti

ਲੇਖਕ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Share on facebook
Share on twitter
Share on whatsapp
Share on pinterest
Share on telegram

ਜਾਣਦਾ ਹਾਂ

ਜਾਣਦਾ ਹਾਂ
ਨਾਰੀ ਦੇ ਭਿੱਜੇ ਕੇਸਾਂ ‘ਚੋਂ
ਕੇਹੋ ਜਿਹੀ ਸੁਗੰਧ
ਆਉਂਦੀ ਹੈ
ਮੀਂਹ ਪੈਣ ਪਿੱਛੋਂ ਮੈਂ
ਧਰਤੀ ਸੁੰਘ ਕੇ ਵੇਖੀ ਹੈ।

-ਨਵਤੇਜ ਭਾਰਤੀ (Navtej Bharti)
Navtej Bharti Poetry

Leave a Reply

Your email address will not be published.