ਤੇਰੇ ਲਫ਼ਜ਼ ਮੇਰੇ ਲਈ ਮੁੱਕਦਸ ਜਿਉਂ ਮੋਮਿਨ ਲਈ ਕੁਰਾਨ ਹੋਵੇ।
ਤੇਰੇ ਬਾਝੋਂ ਸੋਚਾਂ ਕਿਸੇ ਹੋਰ ਬਾਰੇ ਤਾਂ ਫ਼ਰੇਬੀ ਮੇਰਾ ਈਮਾਨ ਹੋਵੇ।
ਜਦ ਤੂੰ ਨਾ ਦਿਸੇ ਨਿਗਾਹਾਂ ਨੂੰ ਤਾਂ ਮਹਿਫ਼ਿਲ ਭੀ ਮੇਰੇ ਲਈ ਸ਼ਮਸ਼ਾਨ ਹੋਵੇ।
ਇਹ ਮੁਹੱਬਤ ਸ਼ੈਅ ਅਨੋਖੀ ਜਿੱਥੇ ਮੇਰੇ ਜਿਹਾ ਵੀ ਪ੍ਰਵਾਣ ਹੋਵੇ।