ਤੂੰ ਜ਼ਾਤ ਦਾ ਮਾਣ ਨਾ ਕਰ ਬੰਦਿਆਂ,ਹਰ ਵੇਲੇ ਰੱਬ ਤੋਂ ਡਰ ਬੰਦਿਆ,ਤੂੰ ਜਿਸ ਨੂੰ ਮੰਦਾ ਬੋਲਦਾ ਏਂ,ਕੀ ਪਤਾ ਹੈ ਰੱਬ ਦੇ ਭਾਣੇ ਦਾ,ਲੈਣਾ ਜਨਮ ਪਵੇ ਓਹਦੇ...
ਕਰੋ ਤਿਆਰੀਆਂ ਦਿਲੀ ਜਾਣ ਦੀਆਂ,ਕਰਲੋ ਲੰਬੀਆਂ ਹੋਰ ਕਤਾਰਾਂ,ਕਿਉਂ ਬੇਖਬਰੀਆਂ ਨੇ ਸਰਕਾਰਾਂ,ਵਧਦੀਆਂ ਜਾਣ ਜ਼ੁਲਮ ਦੀਆਂ ਮਾਰਾਂ,ਗੱਲਾਂ ਬੰਦ ਕਰੋ ਇਹ ਵੀਰੋ,ਆਪਸ ਵਿੱਚ ਟਕਰਾਉਣ ਦੀਆਂ,ਕਰੋ ਤਿਆਰੀਆਂ ਦਿਲੀ ਜਾਣ ਦੀਆਂ,ਸਭ...
ਤੇਰੇ ਪਿਆਰ ਚ ਖੁਸ਼ੀ ਐਨੀ ਆ ਕੇਦੁੱਖਾਂ ਦਾ ਉੱਚਾ ਪਲੜਾ ਵੀ ਨੀਵਾਂ ਪੈ ਗਿਆ ,ਹੁਣ ਤਾਂ ਮੌਤ ਦੇ ਖਿਆਲ ਤੋਂ ਈ ਡਰ ਲੱਗਦੈਤੇਰੇ ਕਰਕੇ ਜਿੰਦਗੀ ਨਾਲ...
ਵੇਖ ਟਰੈਕਟਰਾਂ ਦੀ ਦਿੱਲੀਏ ਕਤਾਰ ਨੀਂ,ਹਾਲੇ ਮੰਨ ਜਾ ਹਾਂ ਕਹਿੰਦੇ ਵਾਰ-ਵਾਰ ਨੀਂ,ਕਿੰਨੀ ਜਾਲਮ ਏਂ ਤੇਰੀ ਸਰਕਾਰ ਨੀਂ,ਤੈਨੂੰ ਕਾਸਦਾ ਏ ਹੋਇਆ ਹੰਕਾਰ ਨੀਂ,ਬੈਠੇ ਚੁੱਪ ਹਾਂ ਨਾ ਸਾਨੂੰ...
ਹੁਣ ਤੱਕ ਬੱਸ ਇੱਕ ਤੇਰੇ ਇਨਕਾਰ ਨੂੰ ਪਾਲ਼ਿਆ।ਪਿਆਰ ਦੇਖ ਮੇਰਾ ਮੈਂ ਤੇਰੇ ਪਿਆਰ ਨੂੰ ਪਾਲ਼ਿਆ। ਖ਼ਬਰੇ ਕਿਹੜੀ ਰੁੱਤ ਦਾ ਫ਼ੁੱਲ ਸੈਂ ਤੂੰ ਮੁਰਝਾਇਆ ਨਹੀਂਸਜਦਾ ਕਰਦਾਂ ਉਸਨੂੰ...
ਕਵਿਤਾ ਮਰਦੀ ਨਹੀਂਨਾ ਹੀ ਭੁੱਲਦੀ ਹੈਬੱਸ ਵਕਤ ਦੀਆਂ ਤੈਹਾਂ ਚਬੀਜ਼ ਦੀ ਤਰ੍ਹਾਂ ਦੱਬ ਜਾਂਦੀ ਐਤੇ ਸਹੀ ਸਮਾਂ ਪਾ ਫਿਰ ਫੁੱਟ ਆਉਂਦੀਨਵੀਆਂ ਕਰੰਬੂਲ਼ਾਂ ਨਾਲਹੋਰ ਗਾੜ੍ਹੀ ਰੰਗਤ ਨਾਲ...
ਲਹਿਰ ਨੂੰ ਵਹਿਣ ਦੇਲਹਿਰ ਹੈਵਹਿਣਾ ਇਸਦੀ ਕਿਸਮਤਵਹਿਣ ਵਿੱਚ ਸਕੂਨ ਹੈਤੇ ਤਾਜ਼ਗੀ….ਕਿਨਾਰੇ ਬੈਠ ਕਿ ਵਹਿਣ ਵੇਖਜਾਂ ਅੰਦਰ ਉੱਤਰ ਗਹਿਰ ਚਸਾਂਤੀ ਮਿਲੇਗੀਮਨ ਨੂੰ ਆਤਮਾ ਨੂੰ ਸੋਚਾਂ ਨੂੰ……..ਵਹਿਣ ਨੂੰ...