ਆਪਣੇ ਮਨ ਨੂੰ ਸਮਝਾ ਲੈ ਚੰਗਾ ਰਹੇਂਗਾ,ਦਿਲ ਚੰਦਰੇ ਨੂੰ ਨੱਥ ਪਾ ਲੈ ਚੰਗਾ ਰਹੇਂਗਾ। ਪਿਆਰ ਮੁਹੱਬਤ ਘਾਟੇ ਦਾ ਸੌਦਾ ਨਹੀਂ ਹੈ,ਸਾਂਝ ਦਿਲਾਂ ਦੀ ਪੁਗਾ ਲੈ ਚੰਗਾ...
ਮੈਂ ਉਸ ਅੰਬਰ ਨੂੰ ਗਵਾਹ ਲੈ ਕੇ,ਖੁਦੀ ਵਿੱਚ ਵਸਿਆ ਮੇਰਾ ਖੁਦਾ ਲੈ ਕੇਆਇਆ ਹਾਂ ਤੇਰੀ ਦਹਿਲੀਜ਼ ‘ਤੇ,ਆਸ ਫਿਰ ਤੋਂ ਇਸ ਦਫ਼ਾ ਲੈ ਕੇ। ਹਾਲਾਂਕਿ ਤੇਰੇ ਜਾਣ...
ਕਿਸੇ ਬੇਆਸ ਬੰਦੇ ਨੂੰ ਚਲੋ ਕੋਈ ਆਸ ਦੇ ਦੇਈਏਟੁੱਟਾ ਹੌਸਲਾ ਜੇਕਰ ਜ਼ਰਾ ਧਰਵਾਸ ਦੇ ਦੇਈਏ। ਬੜਾ ਸੈਯਾਦ ਜ਼ਾਲਮ ਹੈ ਉਜਾੜੇ ਆਲ੍ਹਣੇ ਨਿੱਤ ਹੀਇਹ ਧੋਖਾ ਹੈ ਜੇ...
ਖਾ ਖਾ ਕੇ ਧੱਕੇ ਸਮਝ ਰਿਹਾ ਜ਼ਿੰਦਗੀ ,ਨੈਣਾਂ ਦੀ ਖਾਮੋਸ਼ੀ ‘ਚ ਵੀ ਗੱਲ ਗਹਿਰੀ ਹੈ ! ਬਹੁਤ ਫੁੱਲ ਖਿੜੇ ਨੇ ਜੋ ਇੱਕੋ ਜਿਹੇ ਨੇ ,ਜੋ ਸਭ...
ਕੀ ਲੈਣਾ, ਗਜ਼ਲ ਦੀਆਂ ਬਹਿਰਾਂ ਤੋਂ।ਅੱਕੇ ਪਏ ਪਹਿਲਾਂ ਹੀ, ਲਹਿਰਾਂ ਤੋਂ। ਅਲੋਚਨਾ ਤਾਰੀਫਾਂ ਦੇ ਪਏ ਚੱਕਰ,ਸੁਫਨੇ ਸੱਚ ਨਹੀਂ ਦਿਖਦੇ ਪਹਿਰਾਂ ਤੋਂ। ਮਨ ਆਇਆ ਕਰਦੇ ਨੇ, ਮਨਮੀਤਕਦੀ...