ਓਕਲਾਹੋਮਾ, 26 ਫਰਵਰੀ – ਅਮਰੀਕਾ ਦੇ ਓਕਲਾਹੋਮਾ ਵਿੱਚ ਇੱਕ ਵਿਅਕਤੀ ਨੇ ਆਪਣੀ ਗੁਆਂਢੀ ਔਰਤ ਦੀ ਹੱਤਿਆ ਕਰ ਕੇ ਉਸ ਦਾ ਦਿੱਲ ਕੱਢ ਲਿਆ ਤਾਂ ਕਿ ਉਹ...
ਲੰਡਨ, 26 ਫਰਵਰੀ – ਭਾਰਤ ਤੋਂ ਭਗੌੜਾ ਹੀਰਾ ਕਾਰੋਬਾਰੀ ਤੇ ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ ਦੋ ਅਰਬ ਅਮਰੀਕੀ ਡਾਲਰ ਦੀ ਠੱਗੀ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ...
ਵਾਸ਼ਿੰਗਟਨ, 26 ਫਰਵਰੀ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਡੋਨਾਲਡ ਟਰੰਪ ਦੇ ਇੱਕ ਹੋਰ ਫੈਸਲੇ ਨੂੰ ਪਲਟ ਦਿੱਤਾ ਅਤੇ ਗਰੀਨ ਕਾਰਡ ਜਾਰੀ ਕਰਨ ਉੱਤੇ ਲੱਗੀ...
ਵਿਰੋਧ ਵਧਿਆ ਵੇਖ ਕੇ ਮੁਆਫੀ ਮੰਗ ਲਈਕਰਾਚੀ, 26 ਫਰਵਰੀ – ਪ੍ਰਧਾਨ ਮੰਤਰੀ ਇਮਰਾਨ ਦੀ ਪਾਰਟੀ ਦੇ ਇੱਕ ਪਾਰਲੀਮੈਂਟ ਮੈਂਬਰ ਨੇ ਵੱਡੇ ਪੈਮਾਨੇ ਉੱਤੇ ਹੋਏ ਵਿਰੋਧ ਅਤੇ...
ਪਾਕਿ ਫੌਜ ਨੇ ਤਾਲਿਬਾਨ ਅੱਤਵਾਦੀ ਭਜਾਇਆ ਵੀ ਮੰਨਿਆਇਸਲਾਮਾਬਾਦ, 25 ਫਰਵਰੀ, – ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ ਏ ਟੀ ਐੱਫ) ਦੀ ਅੱਜ ਪੈਰਿਸ ਵਿੱਚ ਹੋਈ ਆਨਲਾਈਨ ਮੀਟਿੰਗ...
ਬਰਲਿਨ, 25 ਫਰਵਰੀ – ਜਰਮਨੀ ਵਿੱਚ ਇੱਕ ਮਸਿਜਦ ਦੇ ਸਾਬਕਾ ਇਮਾਮ ਨੂੰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ ਐਸ) ਦਾ ਮੈਂਬਰ ਹੋਣ ਕਾਰਨ ਸਾਢੇ 10 ਸਾਲ ਜੇਲ੍ਹ...
ਕੋਲੰਬੋ, 25 ਫਰਵਰੀ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੱਲ੍ਹ ਕਿਹਾ ਕਿ ਭਾਰਤ ਦੇ ਨਾਲ ਇੱਕੋ-ਇੱਕ ਕਸ਼ਮੀਰ ਬਾਰੇ ਝਗੜਾ ਹੈ ਅਤੇ ਇਸ ਨੂੰ ਗੱਲਬਾਤ...