ਵਾਹ ਮੇਰੇ ਦੇਸ਼ ਦੀਏ ਗੰਦੀ ਸਰਕਾਰੇ ਗੰਦੇ ਤੇਰੇ ਕੰਮ ਨੀਹਿੰਦੂ ਮੁਸਲਮਾਨ ਵਿੱਚ ਤੂੰ ਵੰਡ ਦਿੱਤੇ ਚੰਮ ਨੀਪਹਿਲਾਂ ਕਸ਼ਮੀਰੀ ਦਿੱਤੇ ਘਰਾਂ ਵਿੱਚ ਬੰਨ ਨੀਏਨੇ ਨਾਲ ਵੀ ਤਾਂ...
ਜਿੱਤੀ ਬਾਜ਼ੀ ਹਰ ਦਿਨ ਹਰੀਏਉਲਝੀ ਤਾਣੀ ਹੀਲਾ ਕਰੀਏ ਸੱਧਰਾਂ ਵਾਲੀ ਡੁੱਬੀ ਬੇੜੀਗ਼ੁਰਬਤ ਵਾਲਾ ਸਾਗਰ ਤਰੀਏ ਸੀਨੇ ਅੰਦਰ ਮਚਲਣ ਰੀਝਾਂਜੋਬਨ ਰੁੱਤੇ, ਦੋਜ਼ਖ ਭਰੀਏ ਰੋਜ਼ ਸਵੇਰੇ ਟੁੱਟੇ ਸੁਪਨਾਹਰ...
ਕਬੂਲ ਨਹੀਂ ਗੁੰਡਾਗਰਦੀ ਤੇਰੀ ,ਨਾ ਚੱਲਣੀ ਹੁਣ ਹਾਕਮਾ ਮਰਜ਼ੀ ਤੇਰੀ । ਮਰਿਆਂ ਨੂੰ ਹੋਰ ਤੂੰ ਮਾਰਦਾ ਏਂ ,ਨਫ਼ਾ ਉੱਚਿਆਂ ਦਾ ਹੈ ਸਿਰਦਰਦੀ ਤੇਰੀ । ਨਾ ਰੁਕੀਏ...
ਐੱਮ. ਐੱਸ. ਪੀ. ਨੇ ਚੱਕਣ ਲੱਗੇ,ਨਿੱਜੀ-ਕਰਨ ਨੇ ਰੱਖਣ ਲੱਗੇ।ਚਾਅ ਕਿਰਸਾਨਾਂ ਦੇ ਭਰ ਮੁੱਠੀ,ਨੇ ਬੰਦ ਕਮਰੇ ਵਿੱਚ ਡੱਕਣ ਲੱਗੇ।ਆਪਣੇ ਹੱਕ ਜੇ ਮੰਗਣ ਜਾਈਏ,ਤਾਂ ਡਾਂਗਾਂ ਦੇ ਨਾਲ ਹੱਕਣ...
ਮੈਂ ਇਕ ਕਿਸਾਨ ਦੀ ਧੀ ਹਾਂ,ਪੰਜਾਬ ਦਾ ਰਹਿਣ ਵਾਲ਼ਾ ਜੀਅ ਹਾਂ।ਬੋਲ ਪਇਆ ਇਹ ਜੱਗ ਹੈ ਸਾਰਾ!ਲਾਵੇ #Istandwithfarmers ਦਾ ਨਾਰਾ।ਪਿੰਡਾਂ, ਸ਼ਹਿਰਾਂ ਵਿੱਚੋਂ ਉੱਠ ਸੜਕਾਂ ਤੇ ਆਏ,ਇਹ ਨੇ...
ਉਰਦੂ ਵਰਗੀ ਸੀ ਮੈਂ,ਤਾਹੀਂ ਪੁੱਠੇ ਪਾਸਿਓ ਸ਼ੁਰੂ ਹੋਈ।ਕਲਮ ਮੇਰੀ ਜਦ ਖੋ ਲਈ ਹੱਥੋ,ਰੂਹ ਮੇਰੀ ਉਸ ਦਿਨ ਮੋਈ।.ਮੈਨੂੰ ਕਾਫਰ ਦੱਸ ਕੇ ਓਹਨਾਂ,ਰਫ਼ਲ ਮੇਰੇ ਵੱਲ ਮੋੜੀ ਸੀ।ਤਾਲੀਬਾਨ ਅਸੂਲ...
ਤੇਰੀ ਹਿੱਕ ਤੇ ਚੜ੍ਹ, ਜੈਕਾਰੇ ਲਾਤੇਰੇ ਵੱਲ ਆਉਂਦਾ ਤੂਫ਼ਾਨ ਬੋਲ ਰਿਹਾ ਹਾਂਜੇ ਤੂੰ ਮੰਨੀ ਨਾਂ ਸਰਕਾਰੇ, ਤੈਨੂੰ ਢਾਹੁਣ ਲਈਇੱਕਜੁੱਟ ਹੋਇਆ ਹੈਵਾਨ ਬੋਲ ਰਿਹਾ ਹਾਂਸ਼ਾਂਤੀ ਨਾਲ, ਸਲੀਕੇ...