Ik Soch Quotes

ਲੇਖਕ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Share on facebook
Share on twitter
Share on whatsapp
Share on pinterest
Share on telegram

ਭਾਲ …

ਮੈਂ ਉਨ੍ਹਾਂ ਸ਼ਬਦਾਂ ਦੀ
ਭਾਲ ਵਿੱਚ ਹਾਂ
ਜੋ ਧੁਰ ਅੰਦਰ ਲਹਿ ਜਾਂਦੇ ਹਨ
ਜੋ ਭੁੱਖ ਲੱਗਣ ਤੇ ਖਾਏ ਜਾਂਦੇ ਹਨ
ਪਿਆਸ ਲੱਗਣ ਤੇ ਪੀਤੇ ਜਾਂਦੇ ਹਨ…

-ਨਵਤੇਜ ਭਾਰਤੀ (Navtej Bharti)
Navtej Bharti Poetry

Leave a Reply

Your email address will not be published. Required fields are marked *