ਮੈਲਬੌਰਨ, 21 ਫਰਵਰੀ, – ਸੰਸਾਰ ਦੇ ਨੰਬਰ ਵੰਨ ਖਿਡਾਰੀ ਨੋਵਾਕ ਜੋਕੋਵਿਕ ਨੇ ਆਸਟ੍ਰੇਲੀਅਨ ਗਰੈਂਡ ਸਲੈਮ ਵਿਚ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਐਤਵਾਰ ਨੂੰ ਇੱਥੇ ਹੋਏ ਨੌਂਵੀਂ...
ਮ੍ਰਿਤਕ ਦੀ ਪਤਨੀ ਨੇ ਬਿਆਨ ਦਰਜ ਕਰਵਾਏਫਰੀਦਕੋਟ, 21 ਫਰਵਰੀ, – ਇਸ ਸ਼ਹਿਰ ਦੇ ਨਰਾਇਣ ਨਗਰ ਵਿਚਬੀਤੀ 5 ਫ਼ਰਵਰੀ ਨੂੰਹੋਏ ਕਰਨ ਕਟਾਰੀਆ ਗੋਲੀਕਾਂਡ ਕੇਸ ਵਿਚ ਕਾਂਗਰਸ ਵਿਧਾਇਕ...
ਜਸਟਿਸ ਫ਼ੈਜ਼ ਨੇ ਕਿਹਾ: ਸੁਣਵਾਈ ਰੋਕੀ ਤਾਂ ਨਿਆਂ ਪ੍ਰਣਾਲੀ ਕਮਜ਼ੋਰ ਹੋਵੇਗੀਇਸਲਾਮਾਬਾਦ, 21 ਫਰਵਰੀ, – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਖਿਲਾਫ ਇੱਕ ਕੇਸ ਦੀ ਸੁਪਰੀਮ...
ਚੰਡੀਗੜ੍ਹ, 21 ਫਰਵਰੀ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਫਾਈ ਦਿੱਤੀ ਹੈ ਕਿ ਖੇਤੀ ਕਾਨੂੰਨਾਂ ਦੀ ਕਿਸੇ ਸਸਪੈਂਸ਼ਨ ਦੇ ਵਾਧੇ ਬਾਰੇ ਉਨ੍ਹਾਂ...
ਅਭਿਸ਼ੇਕ ਦੀ ਪਤਨੀ ਨੂੰ ਪੁੱਛ ਗਿੱਛ ਲਈ ਬੁਲਾ ਲਿਆਕੋਲਕਾਤਾ, 21 ਫਰਵਰੀ, – ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਓਥੋਂ ਦੀ ਮੁੱਖ ਮੰਤਰੀ ਮਮਤਾ ਬੈਨਰਜੀ...
27 ਫਰਵਰੀ ਨੂੰ ‘ਮਜ਼ਦੂਰ ਕਿਸਾਨ ਏਕਤਾ ਦਿਵਸ’ ਮਨਾਇਆ ਜਾਵੇਗਾਨਵੀਂ ਦਿੱਲੀ, 21 ਫਰਵਰੀ, – ਸੰਯੁਕਤ ਕਿਸਾਨ ਮੋਰਚਾ ਦੀ ਜਨਰਲ ਬਾਡੀ ਦੀ ਅੱਜ ਵਾਲੀ ਮੀਟਿੰਗ ਵਿੱਚਇਸ ਮੋਰਚੇ ਦੇ...
ਹਰ ਕੋਈ ਪੁੱਛਦਾ ਇਹੋ ਕਿ ਬਣੇਗਾ ਕੀ,ਮੁੱਦਾ ਹੋਊ ਕਿਸਾਨੀ ਦਾ ਹੱਲ ਕਿ ਨਹੀਂ।ਖਾਲੀ ਦਾਅਵਾ ਸਰਕਾਰ ਆ ਕਰੀ ਜਾਂਦੀ,ਕਰਨੀ ਨਾਲ ਕਿਸਾਨਾਂ ਦੇ ਗੱਲ ਕਿ ਨਹੀਂ।ਟੁੱਟਾ ਸਬਰ ਕਿਸਾਨ...