ਨਵੀਂ ਦਿੱਲੀ, 17 ਫਰਵਰੀ – ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕੱਲ੍ਹ ਏਥੇ ਕਿਹਾ ਕਿ ਉਸ ਨੇ ਐਮਨੈਸਟੀ ਇੰਟਰਨੈਸ਼ਨਲ (ਇੰਡੀਆ) ਦੀਆਂ ਦੋ ਸੰਸਥਾਵਾਂ ਦੇ ਖ਼ਿਲਾਫ਼ ਮਨੀ ਲਾਂਡਰਿੰਗ...
ਵਾਸ਼ਿੰਗਟਨ, 17 ਫਰਵਰੀ – ਭਾਰਤੀ ਪਰਵਾਸੀਆਂ ਨਾਲ ਕੰਮ ਕਰਦੀ ਅਮਰੀਕਾ ਦੀ ਇੱਕ ਸੰਸਥਾ ਵੱਲੋਂ ਤਿਆਰ ਆਪਣੀ ਕਿਸਮ ਦੀ ਪਹਿਲੀ ਸੂਚੀ ਮੁਤਾਬਕ ਅਮਰੀਕਾ ਅਤੇ ਯੂ ਕੇ ਸਮੇਤ...
ਰੇਵਾ, 17 ਫਰਵਰੀ – ਮੱਧ ਪ੍ਰਦੇਸ਼ ਦੇ ਸਿਧੀ ਜ਼ਿਲ੍ਹੇ ਵਿੱਚ ਕੱਲ੍ਹ ਸਵੇਰੇ ਮੁਸਾਫਰਾਂ ਨਾਲ ਭਰੀ ਬੱਸ ਨਹਿਰ ਵਿੱਚ ਡਿੱਗਣ ਕਾਰਨ 16 ਔਰਤਾਂ ਸਮੇਤ 47 ਜਣਿਆਂ ਦੀ...
ਯੰਗੂਨ, 17 ਫਰਵਰੀ – ਮਿਆਂਮਾਰ ਵਿੱਚ ਪੁਲਸ ਨੇ ਅਹੁਦੇ ਤੋਂ ਹਟਾਈ ਨੇਤਾ ਆਂਗ ਸਾਨ ਸੂ ਚੀ ਦੇ ਖ਼ਿਲਾਫ਼ ਇੱਕ ਨਵਾਂ ਕੇਸ ਦਰਜ ਕੀਤਾ ਹੈ, ਜਿਸ ਦੇ...
ਅਬੋਹਰ, 17 ਫਰਵਰੀ – ਸਥਾਨਕ ਬਸੰਤ ਨਗਰੀ ਦੇ ਵਾਸੀ ਤੇ ਮਲੋਟ ਰੋਡ ਦੀ ਫ਼ਾਈਨੈਂਸ ਕੰਪਨੀ ਵਿੱਚ ਕੰਮ ਕਰਦੇ ਇੱਕ ਨੌਜਵਾਨ ਨੇ ਕੱਲ੍ਹ ਸ਼ਾਮ ਫ਼ਾਈਨੈਂਸ ਕੰਪਨੀ ਦੇ...
ਜਲੰਧਰ, 17 ਫਰਵਰੀ – ਬਸਤੀ ਬਾਵਾ ਖੇਲ ਇਲਾਕੇ ਵਿੱਚ ਇੱਕ ਨੌਜਵਾਨ ਦੀ ਓਦੋਂ ਮੌਤ ਹੋ ਗਈ, ਜਦ ਉਹ ਪਤੰਗ ਲੁੱਟਦਾ ਹੋਇਆ ਹਾਈ ਵੋਲਟੇਜ਼ ਤਾਰਾਂ ਦੀ ਲਪੇਟ...
ਸਕੈਨ ਕਰਨ ਵਾਲਾ ਟੈਕਨੀਸ਼ੀਅਨ ਫਰਾਰਸੰਗਰੂਰ, 17 ਫਰਵਰੀ – ਗਰਭਵਤੀ ਔਰਤ ਦੇ ਗਰਭ ਵਿੱਚ ਪਲਦੇ ਬੱਚੇ ਦੇ ਲਿੰਗ ਦੀ ਜਾਂਚ ਕਰਨ ਦਾ ਅਹਿਮਦਗੜ੍ਹ ਇਲਾਕੇ ਵਿੱਚ ਫਤਿਹਾਬਾਦ (ਹਰਿਆਣਾ)...
ਅੰਮ੍ਰਿਤਸਰ, 17 ਫਰਵਰੀ – ਜੀ ਟੀ ਰੋਡਛੇਹਰਟਾ ਨੇੜੇ ਸਥਿਤ ਮਸਜਿਦ ਦੀਨ ਮੁਹੰਮਦ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਰਾਤ ਹਨੇਰੇ ਵਿੱਚ ਪੈਟਰੋਲ ਬੰਬ ਸੁੱਟ ਕੇ ਅੱਗ ਲਾਉਣ...
ਪੈਰਿਸ, 17 ਫਰਵਰੀ – ਫਰਾਂਸ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਵਿੱਚ ਕੱਲ੍ਹ ਅਜਿਹੇ ਬਿੱਲ ਦੇ ਪੱਖ ਵਿੱਚ ਵੋਟਿੰਗ ਹੋਈ, ਜੋ ਮਸਜਿਦਾਂ ਅਤੇ ਧਾਰਮਿਕ ਸਕੂਲਾਂ ਦੀ ਸਰਕਾਰੀ...
ਹਾਂਗਕਾਂਗ, 17 ਫਰਵਰੀ – ਹਾਂਗਕਾਂਗ ਵਿੱਚ ਨਾਜਾਇਜ਼ ਤੌਰ ਉੱਤੇ ਇੱਕਤਰ ਹੋਣ ਦੋ ਦੋਸ਼ ਵਿੱਚ ਇੱਥੋਂ ਦੇ ਦੋ ਸਾਬਕਾ ਪਾਰਲੀਮੈਂਟ ਮੈਂਬਰਾਂ ਨੇ ਕੱਲ੍ਹ ਆਪਣਾ ਅਪਰਾਧ ਸਵੀਕਾਰ ਕਰ...