ਕਾਬੁਲ, 11 ਫਰਵਰੀ – ਕਾਬੁਲ ਵਿੱਚਕੱਲ੍ਹ ਪੁਲਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਲੜੀਵਾਰ ਬੰਬ ਧਮਾਕਿਆਂ ‘ਚ ਇੱਕ ਜ਼ਿਲ੍ਹਾ ਪੁਲਸ ਮੁਖੀ ਅਤੇ ਉਸ ਦੇ ਅੰਗ ਰੱਖਿਅਕਾਂ...
ਪੇਈਚਿੰਗ, 11 ਫਰਵਰੀ – ਚੀਨ ‘ਚ 58 ਹਜ਼ਾਰ ਤੋਂ ਵੱਧ ਨਕਲੀ ਕੋਰੋਨਾ ਵੈਕਸੀਨ ਦੇ ਉਤਪਾਦਨ ਅਤੇ ਵੰਡ ਦੇ ਕਈ ਕੇਸਾਂ ਦਾ ਪੁਲਸ ਨੇ ਭਾਂਡਾ ਭੰਨਿਆ ਹੈ।...
ਲੰਡਨ, 11 ਫਰਵਰੀ – ਯੂ ਕੇ ਵਿੱਚ ਇੱਕ 12 ਸਾਲ ਦੇ ਲੜਕੇ ਨੇ 54 ਚੁੰਬਕ ਨਿਗਲ ਲਏ ਅਤੇ ਛੇ ਘੰਟੇ ਦੀ ਸਰਜਰੀ ਤੋਂ ਬਾਅਦ ਡਾਕਟਰਾਂ ਨੇ...
ਅਗਲੀ ਸੁਣਵਾਈ 14 ਅਪ੍ਰੈਲ ਨੂੰਆਕਲੈਂਡ, 11 ਫਰਵਰੀ – ਨਿਊਜ਼ੀਲੈਂਡ ਦੇ ਰੇਡੀਓ ਹੋਸਟ ਤੇ ਪੰਥਕ ਮਾਮਲਿਆਂ ਉਤੇ ਆਪਣੇ ਵਿਚਾਰਾਂ ਨਾਲ ਚਰਚਾ ਵਿੱਚ ਰਹਿਣ ਵਾਲੇ ਹਰਨੇਕ ਸਿੰਘ ਨੇਕੀ...
ਬਰਲਿਨ, 11 ਫਰਵਰੀ – ਜਰਮਨੀ ਦੇ ਵਿਵਾਦ ਗ੍ਰਸਤ ਤਾਨਾਸ਼ਾਹ ਐਡੋਲਫ ਹਿਟਲਰ ਦੇ ਘਰੋਂ ਲੁੱਟੇ ਗਏ ਸਾਮਾਨ ਨੂੰ ਇੱਕ ਅਮਰੀਕਨ ਪਰਵਾਰ ਵੇਚ ਰਿਹਾ ਹੈ। ਇਨ੍ਹਾਂ ਵਿੱਚ ਸਭ...
ਪੇਈਚਿੰਗ, 11 ਫਰਵਰੀ – ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕੱਲ੍ਹ ਇਥੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਪੈਂਗੋਗ ਝੀਲ ਦੇ ਦੱਖਣੀ ਤੇ ਉਤਰੀ ਕੰਢਿਆਂ ਤੋਂ ਚੀਨੀ...
ਮੁੰਬਈ, 11 ਫਰਵਰੀ – ਭੀਮਾ ਕੋਰੇਗਾਉਂ ਹਿੰਸਾ ਦੇ ਮਾਮਲੇ ਦੇ ਦੋਸ਼ੀਅਤੇ ਸਮਾਜਕ ਕਾਰਕੰੁਨ ਰੋਨਾ ਵਿਲਸਨ ਦੇ ਵਕੀਲ ਸੁਦੀਪ ਪਾਸਬੋਲਾ ਨੇ ਬੰਬੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ...
ਲਾਹੌਰ, 11 ਫਰਵਰੀ – ਪਾਕਿਸਤਾਨ ਵਿੱਚ ਇਮਰਾਨ ਸਰਕਾਰ ਨੂੰ ਸੱਤਾ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ ਵੱਲੋਂ ਹੈਦਰਾਬਾਦ ‘ਚ ਕੀਤੀ ਗਈ ਰੈਲੀ...
ਕਾਸਗੰਜ, 11 ਫਰਵਰੀ – ਕਾਸਗੰਜ ਵਿੱਚ ਸਿਪਾਹੀ ਦਾ ਕਤਲ ਕਰਨ ਅਤੇ ਥਾਣੇਦਾਰ ਨੂੰ ਲਹੂ-ਲੁਹਾਨ ਕਰਨ ਦੇ ਕੇਸ ਵਿੱਚ ਪੁਲਸ ਨੇ 12 ਘੰਟੇ ਦੇ ਅੰਦਰ ਹੀ ਇੱਕ...
ਅਹਿਮਦਾਬਾਦ, 11 ਫਰਵਰੀ – ਗੁਜਰਾਤ ਹਾਈ ਕੋਰਟ ਨੇ ਦੂਸਰੇ ਧਰਮ ਦੇ ਨੌਜਵਾਨ ਨਾਲ ਵਿਆਹ ਦੀ ਚਾਹਵਾਨ ਲੜਕੀ ਨੂੰ ਪੁਲਸ ਸੁਰੱਖਿਆ ਦੇਣ ਦਾ ਹੁਕਮ ਦਿੱਤਾ ਹੈ। ਮਾਂ...