ਸੈਕਰਾਮੈਂਟੋ, 4 ਫਰਵਰੀ – ਹਿਊਸਟਨ ਦੀ ਇੱਕ ਫੈਡਰਲ ਅਦਾਲਤ ਨੇ ਅਮਰੀਕੀ ਸਰਕਾਰ ਵੱਲੋਂ 100 ਦਿਨਾਂ ਲਈ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਨਾ ਭੇਜਣ ਦੇ ਆਦੇਸ਼ ਉਪਰ ਰੋਕ...
ਲਾਹੌਰ, 4 ਫਰਵਰੀ – ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਚ ਧਾਰਮਿਕ ਮਾਮਲੇ ਤੇ ਆਪਸੀ ਸਦਭਾਵਨਾ ਮੰਤਰਾਲੇ ਦੀ ਸੈਨੇਟ ਕਮੇਟੀ ਦੀ ਬੈਠਕਚ ਘੱਟ-ਗਿਣਤੀ ਸੁਰੱਖਿਆ ਬਿੱਲ ਨੂੰ ਰੱਦ ਕੀਤੇ...
ਯਾਂਗੂਨੋ, 4 ਫਰਵਰੀ – ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯਾਂਗੂਨ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੱਲ੍ਹ ਕਾਰਾਂ ਦੇ ਹਾਰਨ ਵਜਾ ਕੇ ਅਤੇ ਭਾਂਡੇ ਖੜਕਾ...
ਮਾਸਕੋ, 4 ਫਰਵਰੀ – ਰੂਸ ਵਿੱਚ ਮਾਸਕੋ ਦੀ ਇੱਕ ਅਦਾਲਤ ਨੇ ਵਿਰੋਧੀ ਆਗੂ ਅਲੈਕਸੀ ਲਵਲਨੀ ਨੂੰ ਆਪਣੇ ਉਤੇ ਹੋਏ ਨਰਵ ਏਜੰਟ (ਜ਼ਹਿਰ) ਹਮਲੇ ਦਾ ਜਰਮਨੀ ਵਿੱਚ...
ਵਾਸ਼ਿੰਗਟਨ, 4 ਫਰਵਰੀ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਤਿੰਨ ਅਜਿਹੇ ਕਾਰਜਕਾਰੀ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ ਜਿਹੜੇ ਟਰੰਪ ਸਰਕਾਰ ਨੇ ਇਮੀਗਰੇਸ਼ਨ ਨੀਤੀਆਂ ਸਬੰਧੀ...
ਨਵੀਂ ਦਿੱਲੀ, 4 ਫਰਵਰੀ – ਪਾਕਸੋ ਐਕਟ ਬਾਰੇ ਲਗਾਤਾਰ ਦੋ ਵਿਵਾਦਤ ਫੈਸਲੇ ਦੇਣ ਵਾਲੀ ਬੰਬੇ ਹਾਈ ਕੋਰਟ ਦੀ ਜਸਟਿਸ ਪੁਸ਼ਪਾ ਗਨੇਡੀਵਾਲਾ ਦੇ ਖਿਲਾਫ ਮੁੰਬਈ ਦੀ ਅੱਠਵੀਂ...
ਕੁਰੂਕਸ਼ੇਤਰ, 4 ਫਰਵਰੀ – ਸਲਾਰਪੁਰ ਰੋਡ ਤੇ ਡੀ ਐਨ ਕਾਲਜ ਨੇੜੇ ਕੱਲ੍ਹ ਕਾਰ ਸਵਾਰ ਨੌਜਵਾਨਾਂ ਨੇ ਇੱਕ ਨੌਜਵਾਨਤੇ ਤਾਬੜ-ਤੋੜ ਫਾਇਰਿੰਗ ਕਰਦਿਆਂ ਸੱਤ ਤੋਂ ਵੱਧ ਗੋਲੀਆਂ ਮਾਰੀਆਂ।...
ਸ੍ਰੀਨਗਰ, 4 ਫਰਵਰੀ – ਭਾਰਤ ਦੀ ਸਭ ਤੋਂ ਛੋਟੀ ਉਮਰ ਦੀ 25 ਸਾਲਾ ਮਹਿਲਾ ਪਾਇਲਟ ਆਇਸ਼ਾ ਅਜ਼ੀਜ਼ ਕਸ਼ਮੀਰੀ ਔਰਤਾਂ ਲਈ ਪ੍ਰੇਰਨਾ ਬਣ ਗਈ ਹੈ।ਵਰਨਣ ਯੋਗ ਹੈ...
ਨਵੀਂ ਦਿੱਲੀ, 4 ਫਰਵਰੀ – ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਕਿਸੇ...
ਨਵੀਂ ਦਿੱਲੀ, 4 ਫਰਵਰੀ – ਦਿੱਲੀ ਹਾਈ ਕੋਰਟ ਨੇ ਵਾਟਸਐਪ ਦੀ ਨਵੀਂ ਪ੍ਰਾਈਵੇਸੀ ਨੀਤੀ ਨੂੰ ਚੁਣੌਤੀ ਦੇਣ ਵਾਲੀ ਇੱਕ ਪਟੀਸ਼ਨ ਤੇ ਕੱਲ੍ਹ ਕੇਂਦਰ ਕੋਲੋਂ ਜਵਾਬ ਮੰਗਿਆ।...