ਚੜਦੇ ਨੂੰ ਪਾਣੀ ਸੱਭ ਦਿੰਦੇ,
ਡਿੱਗਦੇ ਨੂੰ ਆਸਰਾ ਕੋਈ ਨਾ,
ਭਾਵੇ ਅੋਕੜਾ ਆਵਣ ਲੱਖਾ,
ਤੂੰ ਰਾਹ ਚੜਨ ਲੱਗਾ ਰੋਈ ਨਾ,
ਮੰਜਿਲ ਭਾਵੇ ਧੁੰਦਲੀ ਆ
ਰਸਤੇ ਵਿੱਚ ਪਰ ਸੋਈ ਨਾ,
ਤੇਨੂੰ ਮਿਲ ਜਾਵਣਗੇ,
ਕਿਸੇ ਦਾ ਹੱਕ ਕਦੇ ਖੋਹੀ ਨਾ ।
ਚੜਦੇ ਨੂੰ ਪਾਣੀ ਸੱਭ ਦਿੰਦੇ,
ਡਿੱਗਦੇ ਨੂੰ ਆਸਰਾ ਕੋਈ ਨਾ,
ਭਾਵੇ ਅੋਕੜਾ ਆਵਣ ਲੱਖਾ,
ਤੂੰ ਰਾਹ ਚੜਨ ਲੱਗਾ ਰੋਈ ਨਾ,
ਮੰਜਿਲ ਭਾਵੇ ਧੁੰਦਲੀ ਆ
ਰਸਤੇ ਵਿੱਚ ਪਰ ਸੋਈ ਨਾ,
ਤੇਨੂੰ ਮਿਲ ਜਾਵਣਗੇ,
ਕਿਸੇ ਦਾ ਹੱਕ ਕਦੇ ਖੋਹੀ ਨਾ ।