ਤਨ ਚਰਖਾ... - ਇਕ ਸੋਚ
Connect with us [email protected]

ਤੁਹਾਡੀਆਂ ਲਿਖਤਾਂ

ਤਨ ਚਰਖਾ…

Published

on

Punjabi Quotes

ਤਨ ਚਰਖਾ ਇਸ਼ਕ ਗਲੋਟਾ ਏ
ਉੱਤੇ ਸਾਹਾਂ ਦੀ ਤੰਦ ਪਾਣੀ ਵੇ!
ਟੁੱਟਾ ਤਕਲਾ ਜਦੋਂ ਯਕੀਨਾਂ ਦਾ
ਜਿੰਦ ਦੀ ਉਲਝ ਗਈ ਤਾਣੀ ਵੇ!

– ਗੁਰਵਿੰਦਰ ਪੱਖੋਕੇ

Continue Reading
Click to comment

Leave a Reply

Your email address will not be published. Required fields are marked *

ਤੁਹਾਡੀਆਂ ਲਿਖਤਾਂ

ਹਰਰੋਜ਼ ਕੋਸ਼ਿਸ ਕਰਕੇ ਵੀ

Published

on

sad quotes

ਹਰਰੋਜ਼ ਕੋਸ਼ਿਸ ਕਰਕੇ ਵੀ ਹਮ ਐਸਾ ਕਰ ਨਹੀਂ ਪਾਤੇ ,
ਤੁਮਾਰੀ ਯਾਦੋਂ ਕੋ ਕਹੀਂ ਰੱਖਕਰ ਭੂਲ ਕਿਉਂ ਨਹੀਂ ਜਾਤੇ ..?

-ਲਵਪ੍ਰੀਤ ਗਿੱਲ ਲਵੀ

Read More Punjabi Shayari

Continue Reading

ਤੁਹਾਡੀਆਂ ਲਿਖਤਾਂ

ਕੀਮਤ

Published

on

punjabi thoughts

ਅਕਸਰ ਬਹੁਤ ਸਸਤੇ ਭਾਅ ਵਿਕ ਜਾਂਦੀਆਂ ਨੇ ਉਹ ਚੀਜਾਂ ,
ਜਿਹਨਾਂ ਦੀ ਕੀਮਤ ਅਸੀਂ ਮਹਿੰਗੀਆਂ ਵਸਤਾਂ ਵੇਚਕੇ ਅਦਾ ਕੀਤੀ ਹੋਵੇ ।

  • ਲਵਪ੍ਰੀਤ ਗਿੱਲ ਲਵੀ

Read More Punjabi Thoughts

Continue Reading

ਤੁਹਾਡੀਆਂ ਲਿਖਤਾਂ

ਸਾਥ

Published

on

Punjabi Quotes

ਤੂੰ ਉੱਥੇ ਵੀ ਆਪਣੇ ਕੋਲ ਮਹਿਸੂਸ ਕਰੇਗੀ ਮੈਨੂੰ ,
ਜਿੱਥੇ ਤੱਕ ਪਹੁੰਚ ਕੇ ਸਾਹ ਸਾਥ ਤੇਰਾ ਛੱਡ ਜਾਣਗੇ …

  • ਲਵਪ੍ਰੀਤ ਗਿੱਲ ਲਵੀ

Read More Punjabi Shayari

Continue Reading

ਰੁਝਾਨ


Copyright by IK Soch News powered by InstantWebsites.ca